LyricFind Logo
LyricFind Logo
Profile image icon
Lyric cover art

Ishq De Painde

Apple Music logo
Deezer logo
Spotify logo
Lyrics
ਇਸ਼੍ਕ਼ ਦੇ ਪੈਂਡੇ ਯਾਰਾ
ਪੈਂਦੇ ਬੜੇ ਮਿਹਿੰਗੇ ਯਾਰਾ
ਇਸ਼੍ਕ਼ ਦੇ ਪੈਂਡੇ ਯਾਰਾ
ਪੈਂਦੇ ਬੜੇ ਮਿਹਿੰਗੇ ਯਾਰਾ
ਦਿਲ ਨੂ ਏ ਸੁੰਨਾ ਕਰਦੇ
ਦਰ੍ਦ ਪੈਣੇ ਸਿਹਿੰਦੇ ਯਾਰਾ
ਨਾਂ ਨਾਂ ਨਾਂ ਕਰੀ ਨਾ ਤੂ ਪ੍ਯਾਰ
ਬੜੀ ਔਖੀ ਸਿਹਣੀ ਦਿਲਾ ਇਸ਼ਕ਼ੇ ਦੀ ਮਾਰ
ਨਾਂ ਨਾਂ ਨਾਂ ਕਰੀ ਨਾ ਤੂ ਪ੍ਯਾਰ
ਬੜੀ ਔਖੀ ਸਿਹਣੀ ਦਿਲਾ ਇਸ਼ਕ਼ੇ ਦੀ ਮਾਰ
ਨਾਂ ਨਾਂ ਨਾਂ (JK)

ਯਾਦਾਂ ਨੂ ਰਖ ਸਰਾਣੇ
ਕਚਾ ਜੇਯਾ ਸੋਣਾ ਪੈਂਦਾ
ਦੁਨਿਯਾ ਏ ਕਰੇ ਮਖੌਲਾਂ
ਲੁਕ-ਲੁਕ ਕੇ ਰੋਣਾ ਪੈਂਦਾ,
ਕੱਚਿਆਂ ਤੇ ਤਰਨਾ ਪੈਂਦਾ
ਤੱਤੇਆਂ ਤੇ ਸੜਨਾ ਪੈਂਦਾ
ਸੂਲੀ ਤੇ ਚੜਨਾ ਪੈਂਦਾ
ਕੰਡੇਆਂ ਤੇ ਖੱੜਣਾ ਪੈਂਦਾ
ਏ ਗੱਲਾਂ ਕਰਦਾ, ਏ ਕੱਲਾ ਕਰਦਾ
ਇਹਦੀ ਖੇਡ ਅਨੋਖੀ, ਏ ਜੀਤ ਕੇ ਹਰਦਾ
ਨਾਂ ਨਾਂ ਨਾਂ ਕਰੀ ਨਾ ਤੂ ਪ੍ਯਾਰ
ਬੜੀ ਔਖੀ ਸਿਹਣੀ ਦਿਲਾ ਇਸ਼ਕ਼ੇ ਦੀ ਮਾਰ
ਨਾਂ ਨਾਂ ਨਾਂ

ਦੁਨੇਯਾਵੀ ਮਿੱਟੀ ਦੇ ਵਿਚ
ਇਸ਼ਕ਼ੇ ਦਾ ਬੂਟਾ ਸੁਕਣਾ
ਪੱਥਰਾਂ ਵਿਚ ਚੰਦਰੇ ਸਰਾਏ
ਲਾਜ਼ਮੀ ਦਿਲ ਦਾ ਟੁੱਟਨਾ
ਦਰਦਾਂ ਨੂ ਪੀਣਾ ਪੈਂਦਾ
ਜ਼ਖਮਾ ਨੂ ਸੀਨਾ ਪੈਂਦਾ
ਮਿਲਦੀਆਂ ਇਸ਼੍ਕ਼ ਸਜ਼ਾਵਾਂ
ਮਰ-ਮਰਕੇ ਜੀਣਾ ਪੈਂਦਾ
ਏ ਲਗੇਆਂ ਰੋਵੇ
ਏ ਟੁੱਟੇਆਂ ਰੋਵੇ
ਏ ਮੰਨੇਆਂ ਰੋਵੇ
ਏ ਰੁੱਸੇਆ ਰੋਵੇ

WRITERS

CHANDRA SARAI, JAY K

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other