ਸੰਗਦਾ-ਸੰਗਦਾ ਚਨ ਓਹੀ ਫਿਰ ਬਦਲਾਂ ਓਹਲੇ ਲੁਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਤੇਰੀ ਝਾਂਜਰ ਵਾਲੇ ਬੋਰਾਂ ਤੋਂ
ਕੁਰਬਾਨ ਮੈਂ ਜਾਵਾਂ ਨਖਰੇ ਤੋਂ
ਮੈਂ ਹੋਰ ਕੀ ਲੈਣਾ ਹੋਰਾਂ ਤੋਂ
ਕ਼ੁਰਬਾਨ ਮੈਂ ਜਾਵਾਂ ਨਖਰੇ ਤੋਂ
ਮੈਂ ਹੋਰ ਕੀ ਲੈਣਾ ਹੋਰਾਂ ਤੋਂ
ਹੋਰ ਖੁਸ਼ੀ ਚਾਹੇ ਸਬ ਰੂਸ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਜ਼ੁੱਲਫ ਜੋ ਉੱਡ ਦੀ ਮੱਥੇ ਤੋਂ
ਐਂਵੇਂ ਤੜਫ-ਤੜਫ ਨਾ ਮੁੱਕ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਸ਼ਾਂ ਪਲਕਾਂ ਦੀ ਕਰ ਦਊਂਗਾ
ਮੈਂ ਸ਼ਾਂ ਪਲਕਾਂ ਦੀ ਕਰ ਦਊਂਗਾ
ਕਦੇ ਆਪ ਮੁਹਾਰੇ ਕਿਹ ਦਿਲ ਦੀ,
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ
ਮੈਂ ਤੈਨੂੰ ਮੰਗਣਾ ਰੱਬ ਤੋਂ ਨੀ
ਕਿੱਤੇ ਕਾਸ਼ ਕੋਈ ਤਾਰਾ ਟੁੱਟ ਜਾਵੇ