ਬਹੁਤ ਘੈਂਟ ਸੋਹਣਾ ਕਿੱਤਾ ਕੰਮ
ਸਾਡੇ ਉੱਤੇ ਰੱਖ ਤੂੰ ਯਕੀਨ ਆਪਣਾ
ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਦੂਰ ਦੂਰ ਕਾਤੋਂ ਰੱਖਦੀ ਏ ਦੂਰੀਆਂ
ਦੱਸ ਤੈਨੂੰ ਕਾਹਦੀਆਂ ਨੇ ਮਜ਼ਬੂਰੀਆਂ
ਦੂਰ ਦੂਰ ਕਾਤੋਂ ਰੱਖਦੀ ਏ ਦੂਰੀਆਂ
ਦੱਸ ਤੈਨੂੰ ਕਾਹਦੀਆਂ ਨੇ ਮਜ਼ਬੂਰੀਆਂ
ਹੁੰਦੀ ਇਹ ਜਵਾਨੀ ਸਾਡਾ ਚਾਰ ਦਿਨ ਦੀ
ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਛੱਡ ਦਿਉ ਠੇਕੇ ਦਾ ਅਲਕੋਹਲ ਨੀ
ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਛੱਡ ਦਿਉ ਠੇਕੇ ਦਾ ਅਲਕੋਹਲ ਨੀ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਤੈਨੂੰ ਤਕ ਹੱਥੋਂ ਬੇਸਬਾਲ ਛੁੱਟ ਗਏ
ਯਾਰਾਂ ਦੇ ਲੜਾਈ ਆਲੇ ਸੀਨ ਮੁੱਕ ਗਏ
ਤੈਨੂੰ ਤਕ ਹੱਥੋਂ ਬੇਸਬਾਲ ਛੁੱਟ ਗਏ
ਯਾਰਾਂ ਦੇ ਲੜਾਈ ਆਲੇ ਸੀਨ ਮੁੱਕ ਗਏ
ਫੇਰ ਵੀ ਕੋਈ ਤੇਰੇ ਮੇਰੇ ਵਿੱਚ ਆ ਗਿਆ
ਦੇਣਾ ਏ ਮੈਂ ਸਿਰ ਓਹਦਾ ਖੋਲ ਨੀ
ਤੂੰ ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਛੱਡ ਦਿਉ ਠੇਕੇ ਦਾ ਅਲਕੋਹਲ ਨੀ
ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਛੱਡ ਦਿਉ ਠੇਕੇ ਦਾ ਅਲਕੋਹਲ ਨੀ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਹੇਟ ਜਾਈ ਹੋਈ ਜਾਂਦੀ ਮੈਨੂੰ ਜਾਮ ਤੋਂ
ਕਰਨੀ ਲਾਈਫ ਸ਼ੁਰੂ ਤੇਰੇ ਨਾਮ ਤੋਂ
ਦਰਸ਼ਨ ਲੱਖੇ ਨੂੰ ਬਣਾਲੇ ਆਪਣਾ
ਚਾਰੇ ਪਾਸੇ ਬਜ ਜਾਣੇ ਢੋਲ ਨੀ ਆਹ
ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਛੱਡ ਦਿਉ ਠੇਕੇ ਦਾ ਅਲਕੋਹਲ ਨੀ
ਤੂੰ ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਛੱਡ ਦਿਉ ਠੇਕੇ ਦਾ ਅਲਕੋਹਲ ਨੀ
ਇਕ ਵਾਰੀ ਨੈਣਾਂ ਚੋਂ ਪਿਲਾ ਦੇ ਬੱਲੀਏ
ਛੱਡ ਦਿਉ ਠੇਕੇ ਦਾ ਅਲਕੋਹਲ ਨੀ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਮੈਂ ਛੱਡ ਦੂੰ ਠੇਕੇ ਦਾ ਅਲਕੋਹਲ ਨੀ
ਸਾਡੇ ਉੱਤੇ ਰੱਖ ਤੂੰ ਯਕੀਨ ਆਪਣਾ