LyricFind Logo
LyricFind Logo
Profile image icon
Lyric cover art

LIFESTYLE

Apple Music logo
Deezer logo
Spotify logo
Lyrics
hoodiniiiiiiiii
ਬੋਤਿਆ ਨਾ ਲਈ ਨੀ
Vodka ਚ lime
ਕਾਪੀ ਕਿੱਥੋਂ ਹੋਣਾ
ਸਾਡਾ lifestyle ਨੀ
Lifestyle ਨੀ
ਸਾਡਾ lifestyle ਨੀ
ਮੁੰਡੇ,
ਕਦੇ ਨੀ ਜੱਜ ਕਰਦੇ
ਜੋ ਤੂੰ ਸਾਲ ਨੂੰ ਕਰਨਾ
ਅੱਸੀ ਅੱਜ ਕਰਦੇ
ਤੂੰ ਤਾ ਕਰਦਾ ਕਰਦਾ
ਅੱਸੀ ਅਲੱਗ ਕਰਦੇ
ਜੇਈ ਕੋਈ ਸਾਡੇ ਨਾ ਕਰਦਾ
ਅੱਸੀ ਵੱਢ ਕਰਦੇ
ਹੁਣ ਆਇਆ ਸੱਡਾ ਟਾਈਮ ਨੀ
ਤੇਰੇ ਲਈ ਹੁਣ ਕਿੱਥੇ ਟਾਈਮ ਨੀ
ਕਿੱਥੇ ਟਾਈਮ ਨੀ
ਬੋਤਿਆ ਨਾ ਲਈ ਨੀ
Vodka ਚ lime ਨੀ
ਕਾਪੀ ਕਿੱਥੋਂ ਹੋਣਾ
ਸਾਡਾ lifestyle ਨੀ
Lifestyle ਨੀ
ਸਾਡਾ lifestyle ਨੀ
ਟੋਲਾ ਟੌਪ ਦਾ
ਨਾ ਫਿਲਟਰ ਨਹੀਂ ਕ੍ਰੌਪ ਵਾ
ਇੰਸਟਾ ਸੰਭਲਾ
ਇਹ ਆਉਂਦੇ ਜਾਂਦੇ ਲੋਕ ਵਾ
ਅੱਜ ਤਾ ਮਿਲਘੇ
ਪਰ ਕੱਲ੍ਹ ਦਾ ਸੱਦਾ
ਪਤਾ ਨੀ ਲੱਗਦਾ
ਗਾਣਾ ਹਥਿਆਰ ਵਾ
ਵੀਰਾਂ ਦੇ ਜਾ ਕੇ
ਹਿੱਕ ਤੇ ਵੱਜਾ
ਨੁਕਰੀ ਨੀ ਕੋਹੜੀ
ਸਾਡੀ ਕਰਦੀ ਕਲੂਲ
ਵਿੱਚ ਨੀ ਅਖਾੜੇ
ਸਦਾ ਵੱਜ ਦੇ ਨੇ ਢੋਲ
ਜਿਮ ਦੇ ਸ਼ਿਕਾਰੀ
ਨਿੱਤ ਡੋਲੇ ਰਹਿੰਦੇ ਮਿਨਦੇ
ਡੋਲੇ ਰਹਿੰਦੇ ਮਿਨਦੇ
ਆਇਆ ਸਾਡਾ ਟਾਈਮ ਨੀ
ਤੇਰੇ ਲਈ ਹੁਣ ਕਿੱਥੇ ਟਾਈਮ ਨੀ
ਬੋਤਿਆ ਨਾ ਲਈ ਨੀ
Vodka ਚ lime ਨੀ
ਕਾਪੀ ਕਿੱਥੋਂ ਹੋਣਾ
ਸਾਡਾ lifestyle ਨੀ
Lifestyle ਨੀ
ਸਾਡਾ lifestyle ਨੀ
ਬੋਤਿਆ ਨਾ ਲਾਈ ਨੀ
Vodka ਚ lime
ਕਾਪੀ ਕਿੱਥੋਂ ਹੋਣਾ
ਸਾਡਾ lifestyle ਨੀ
Lifestyle ਨੀ
ਸਾਡਾ lifestyle ਨੀ

WRITERS

Mehakpreet Singh, Pardeep Singh, Gurmeet Singh, Alessandro Amatucci

PUBLISHERS

Lyrics © O/B/O DistroKid, Warner Chappell Music, Inc.

Share icon and text

Share


See A Problem With Something?

Lyrics

Other