Don't trust nobody, people talk good and them still move different
ਅੱਧੀ ਰਾਤ ਵੱਜ ਦੇ mobile ਨੀ
ਆਉਂਦੇ ਬਿਨਾਂ caller'ਆ ਤੋਂ phone ਨੀ
ਕਰੀਦੀ ਏ ਟਿੱਲ ਪੂਰੀ ਰੱਖੀ ਦੀ ਆ grip
ਸੱਭ ਕੁਝ ਠੀਕ ਜੇ mind ਹੋਵੇ thick
Parma ਦੀ cheese vine ਕਰਦਾ ਮੈਂ ਸਿੱਪ
ਕਮਰੇ ਚ chick ਪੂਰੀ ਬਣਦੀ ਆ titch
Check ਚੁੱਕ ਕਰ ਲਾ ਸਾਡੇ ਗੱਲਾਂ ਬਹੁਤ ਨੇ
ਲਿਖਣਾ ਨੀ ਆਉਂਦਾ ਚੱਲ ਮੇਰੇ ਕੋਲੋਂ ਸਿਖ
ਲੋਕੀ ਮੇਰੇ ਉੱਤੇ info ਕਰਦੇ ਨੇ seek
ਸਾਰੇ ਧਰਮ ਪਿਆਰੇ ਮੈਨੂੰ family ਤੋਂ ਸਿਖ
Bro family ਤੋਂ ਸਿਖ ਸੁੱਟਦਾ ਮੈਂ ਬੰਬ
Against ਨਾ ਜਾਵੀ ਮੇਰੇ ਹੋ ਜਾਣਾ ਤੂੰ rip
Peacefull ਹੈਨੀ ਲੱਗੀ ਜੰਗ ਬੜੇ ਸਾਲਾਂ ਦੀ
Pariman 10 Richter Mercalli ਵੀ
ਅੱਧੀ ਰਾਤ ਵੱਜ ਦੇ mobile ਨੀ
ਆਉਂਦੇ ਬਿਨਾਂ caller'ਆ ਤੋਂ phone ਨੀ
ਕੱਲਾ ਬੈਠਾ ਦੇਖੀ ਜਾਵਾਂ moon ਨੀ
ਬੰਦ ਹੁੰਦਾ ਮਸਾਂ ਮਿਲਦਾ ਸਕੂਨ ਨੀ
ਐਨਾ ਨੂੰ ਕੀ ਪਤਾ ਜਿਹੜੇ ਵਕ਼ਤ ਹੰਡਾਏ
10 ਵੀ ਨਹੀਂ ਸੀ ਹੁਣ 20 ਕਿੱਥੋਂ ਆਏ
ਜਿੱਥੇ ਬੱਦਲ ਨਾ ਹੋਵੇ ਓਥੇ ਮੀਂਹ ਕਿੱਥੋਂ ਆਏ damn
ਬੰਨ ਕੇ ਬੰਦਾਨਾ ਮੁੰਡਾ ਜੀਪ ਚਲਾਏ
Drake ਦੇ ਨੀ ਘਣੇ Chamkila ਵਜਾਏ
Euroa a sign inside my eye ye ye ye
ਘਰ ਦਾ ਨੀ ਦਈ ਜਾਗ Muller ਨੂੰ ਲਾਵੇ
ਜਿੱਥੇ ਜਿੱਥੇ ਮਿੱਤਰਾਂ ਦਾ ਪੈਰ ਧਰ ਜਾਵੇ
Greece ਤੋਂ Cali London ਤੋਂ ਬਾਰੀ
ਅੱਧੀ ਰਾਤ ਵੱਜ ਦੇ mobile ਨੀ
ਆਉਂਦੇ ਬਿਨਾਂ caller'ਆ ਤੋਂ phone ਨੀ
ਕੱਲਾ ਬੈਠਾ ਦੇਖੀ ਜਾਵਾਂ moon ਨੀ
ਬੰਦ ਹੁੰਦਾ ਮਸਾਂ ਮਿਲਦਾ ਸਕੂਨ ਨੀ