LyricFind Logo
LyricFind Logo
Profile image icon
Lyric cover art

Na Na Na

Apple Music logo
Deezer logo
Spotify logo
Lyrics
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ (Mek ਓ yeah)
ਸ਼ੋ ਹੋਣਾ, ਅੱਜ
Tonight, jimmy fallon
ਗਾਣੇ ਉਡ ਦੇ ਨੇ
ਲਗਦੇਨੇ ਫਾਲਕਨਸ
No problem ਜੇ ਸਮਝੇ ਨੀ my flow
G. byron
ਹਾਂ
ਤੈਨੂੰ ਹੱਥ ਚ ਲਕੋਕੇ ਮੈਂ ਰੱਖਲਾਂ
ਗੱਲ ਦਿਲ ਦੀ ਜੋ ਦੱਸਣੀ ਸੀ ਦੱਸਦਾ
ਹੁਣ ਦੂਰੀਆਂ ਨਾ ਰੱਖ
ਥੋੜਾ ਹੱਸਲਾ, ਥੋੜਾ ਹੱਸਲਾ ਬੇਬੀ ਬੇਬੀ
ਹਮੱਮ ਹਾ ਜੱਲਦੀ ਬਣ ਜਾ ਮੇਰੀ ਮੇਰੀ
ਹਮੱਮ ਹਾ ਕਰਦਾ ਮੈਂ ਵੇਟ ਤੇਰੀ ਤੇਰੀ
ਹੁਣ ਆਵੇ ਨਾ ਸਕੂਨ
ਸੇਮ ਕਲਾਸ ਜਦੋ ਜਾਂਦੇ ਸੀ ਸਕੂਲ
ਛੱਡ ਦੇ ਸ਼ੀਨ ਲੇ ਕੇ ਦੇਣਾ ਜਿੰਮੀ ਚੂ
ਤੇਰਿਆਂ ਅੱਖਾਂ ਚ ਲੱਗੇ ਦੁਨੀਆ ਵੀ ਸ਼ੋਨ
ਮੈਨੂੰ ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਦੇ ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਦੇ ਕਰੀ ਨਾ

ਹਮੱਮ ਬੇਬੀ ਪੈਸੇ ਨੇ ਬਥੇਰੇ
ਨਾਮ ਵੀ ਚਲੇ ਚਾਰੇ ਪਾਸੇ
ਹਮੱਮ ਹਮੱਮ
ਬੱਸ ਇਕ ਤੂੰ ਮਿਲ ਜਾਵੇ
ਫੇਰ ਜ਼ਿੰਦਗੀ ਪੂਰੀ ਹੋ ਜਾਵੇ
ਹਮੱਮ ਹਮੱਮ
ਸਾ ਕੋਮੇ ਤ੍ਰੱਤਾਰਮੀ ਬੇਨੇ
ਫੋਟੋ ਰੱਖੇ ਵਾਲਪੇਪਰ ਤੇ ਲਾਕੇ
ਹਮੱਮ ਹਮੱਮ
ਮੀ ਪੋਰਟਾ ਇਨ ਜੀਰੋ ਡਾਊਨਟਾਊਨ
ਨਾ ਨਾ ਨਾ ਗਾਣਾ ਲਾਕੇ
ਕਰੇ ਫੀਲ ਲੱਕੀ
ਰਹਿੰਦਾ ਲੋਕੀ
ਬੱਸ ਮੇਰੇ ਨਾਲ ਗੱਲ ਕਰੇ openly
ਮੈਨੂੰ ਲੈਂਦਾ ਨੀ lightly
ਓਹਦੀ ਮੇਰੀ ਸਟੋਰੀ
ਜੀਵੇਂ ਕੋਈ ਫਿਲਮ 1980
ਹੁਣ ਤੂੰ ਖੜੀ ਮੇਰੇ ਨਾਲ
ਦੱਸਾਂ ਤੈਨੂੰ ਮੈਂ ਕਰਦੀ ਨੀ ਟਾਈਮ ਪਾਸ
ਹਰ ਪਲ ਕਰਾਂ ਬੱਸ ਤੈਨੂੰ ਹੀ ਯਾਦ
ਯੂ ਨੋ, ਪਾਰਸ ਕੇ ਜੇ ਤੈਮ
ਕਦੇ ਕਿੱਤਾ ਨਹੀਂ ਆਰਾਮ
ਏਥੇ ਹੈਗਾ ਨੀ ਆਸ਼ਰਮ
ਹਰ ਜਗ੍ਹਾ ਦੀ ਆਪਣੀ ਹੀ ਸ਼ਾਨ
ਪੰਜਾਬ ਦੀ ਸਵੇਰ
ਮਦੇਰਾ ਦੀ ਸ਼ਾਮ
ਆਜਾ ਮੇਰੇ ਨਾਲ
ਮੈਨੂੰ ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਦੇ ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਰੀ ਨਾ
ਨਾ ਨਾ ਨਾ ਨਾ ਨਾ ਨਾ ਨਾ ਨਾ
ਨਾ ਨਾ ਨਾ ਨਾ ਨਾ ਨਾ ਨਾ
ਕਦੇ ਕਰੀ ਨਾ

WRITERS

Gurpriya Kaur, Mehakpreet Singh

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other