LyricFind Logo
LyricFind Logo
Profile image icon
Lyric cover art

Tik Tok

Apple Music logo
Deezer logo
Spotify logo
Lyrics
ਹਿਲਦਾ ਮਕਾਨ ਮੁੰਡਾ ਲਹਿਰ ਵਾਂਗ ਬੀਟ ਉੱਤੇ
ਜਿੰਨੇ ਵੀ ਰੂਲ ਹੁਣ ਕਰ ਦਿੰਦੇ ਪੁੱਠੇ
ਜਿੰਨੇ ਵੀ ਸਪੀਕਰ ਕਰਦੀ ਤੂੰ ਉੱਚੇ
ਫੇਰ ਪੁੱਛ ਲਈ ਗਵਾਂਡੀਆਂ ਨੂੰ ਜਾਗਦੇ ਕੇ ਸੁੱਤੇ
ਜਿੰਨਾ ਵੀ ਵਾ ਖਰਚਾ ਕਰਦਾ ਟ੍ਰੈਕ ਨੀ
ਓਹੀ ਸਾਡੀ ਫੀਲਿੰਗ ਓਵੇ ਮਿਸ਼ਲਿਨ ਜਾਂ ਮੈਕ ਨੀ
ਆਗੇ ਮੇਰੇ ਸਾਹਮਣੇ ਤਾਂ ਕੱਢ ਦੂੰਗਾ ਫੇਰ
ਸੁਣੀ ਪੱਸਟ ਪੱਸਟ ਜਿਵੇਂ ਕੋਕ ਕਰਦਾ
ਮਸਲੇ ਦਾ ਹੱਲ ਹੋ ਜਾਣਾ ਮਿੰਟਾਂ ਚ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ
ਮਸਲੇ ਦਾ ਹੱਲ ਹੋ ਜਾਣਾ ਮਿੰਟਾਂ ਚ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ

ਓ ਅਸੀਂ ਕੱਢ ਦੇ ਆਵਾਜ਼, ਦੂਜੇ ਕੱਢ ਦੇਣੇ ਚੀਕਾਂ
ਅਸੀਂ ਅੱਜ ਦੇ ਜਵਾਕ ਜਿਵੇਂ ਮਾਲਿਕ ਨੂੰ ਠੀਕਾ
ਪੈਰ ਚੁੰਮਦੇ ਆ ਓਹੇ ਜਿਦੇ ਮੱਥੇ ਉੱਤੇ ਲੀਖਾਂ
ਇੰਜ ਭੁੰਨ ਦਿਆਂ ਬੀਟ ਜਿਵੇਂ ਲੱਕੜੀ ਤੇ ਸੀਖਾਂ
ਸੀਖਾਂ ਹਰ ਰੋਜ਼, ਬੋਲਦੇ ਤਾਂ ਸਾਰੇ ਕੌਣ ਲਿਖਦਾ ਵਾ ਬੋਲ
ਮਿਡਲ ਕਲਾਸ ਵਾਲੇ ਕਰ ਦਿੰਦੇ ਗੋਲ
ਉੱਤੋਂ ਸਾਨੂੰ ਕੋਈ ਨੀ ਪ੍ਰੋਮੋਟ ਕਰਦਾ
ਮਸਲੇ ਦਾ ਹੱਲ ਹੋ ਜਾਣਾ ਮਿੰਟਾਂ ਚ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ
ਮਸਲੇ ਦਾ ਹੱਲ ਹੋ ਜਾਣਾ ਮਿੰਟਾਂ ਚ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ

ਓ ਓ ਓ ਓ ਓਹ, ਖਾਲੀ ਨਹੀਂ ਲਾਉਂਦੇ ਮਸ਼ੀਨਾ ਕਰਦਾ ਜਾਂ ਮੈਕਸ
ਰੱਖਦੇ ਆ ਯਾਰਾਂ ਅਤੇ ਫੈਮ ਦਾ ਫਲੈਕਸ
ਖਾਲੀ ਨਹੀਂ ਲਾਉਂਦੇ ਮਸ਼ੀਨਾ ਕਰਦਾ ਜਾਂ ਮੈਕਸ
ਰੱਖਦੇ ਆ ਯਾਰ ਅਤੇ ਫੈਮ ਦਾ ਫਲੈਕਸ
ਐਵੇਂ ਜਣੇ ਖਣੇ ਨੂੰ ਤਾਂ ਕਰਦੇ ਨੀ ਟੈਕਸ
ਡੀਐਮ ਦਾ ਨੰਬਰ ਹਰ ਰੋਜ਼ ਵੱਧਦਾ
ਮਸਲੇ ਦਾ ਹੱਲ ਹੋ ਜਾਣਾ ਮਿੰਟਾਂ ਚ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ
ਮਸਲੇ ਦਾ ਹੱਲ ਹੋ ਜਾਣਾ ਮਿੰਟਾਂ ਚ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ
ਮਸਲੇ ਦਾ ਹੱਲ ਹੋ ਜਾਣਾ ਮਿੰਟਾਂ ਚ
ਤੇਰੇ ਟਿਕਟੌਕ ਵਾਂਗ ਰਹਿੰਦਾ ਲੋਡ ਕਰਦਾ

WRITERS

JULIO RAMOS, MANDEEP SINGH

PUBLISHERS

Lyrics © O/B/O DistroKid, Sentric Music

Share icon and text

Share


See A Problem With Something?

Lyrics

Other