LyricFind Logo
LyricFind Logo
Profile image icon
Lyric cover art

Midnight Love

Apple Music logo
Deezer logo
Spotify logo
Lyrics
ਨਾਮ ਸਹੀ, ਆ ਕੇ ਮੈਨੂੰ ਦੱਸ ਜਾ
ਤੂੰ ਨਾਮ ਸਹੀ, ਹੱਸੇਂ ਜਦੋਂ ਲੱਗੇ ਮੈਨੂੰ
ਸ਼ਾਮ ਜਿਹੀ ਅੱਖਾਂ, ਇਹ ਨਸ਼ੀਲੀਆਂ ਨੇ
ਜਾਮ ਜਿਹੀ ਰਾਤ ਜਿਹੀ, ਨੱਚਣ ਜਦੋਂ ਲੱਗੇ ਮੈਨੂੰ
ਰਾਤ ਜਿਹੀ, ਤਾਰਿਆਂ ਤੇ ਚੰਨ ਦੀ ਕੋਈ ਬਾਤ ਜਿਹੀ
ਫੁੱਲਾਂ ਉੱਤੇ ਮਹਿਕਾਂ ਦੇ ਇਹ ਸਾਥ ਜਿਹੀ
ਇੱਕ ਤੂੰ, ਇੱਕ ਮੈਂ, ਏਥੇ ਰਵੇਂ
ਤੂੰ ਖੋਈ ਸਾਰੀ ਰਾਤ, ਤੇਰਾ ਸਾਥ ਹੋਰ ਹੋਵੇ ਨਾ ਕੋਈ
ਬੱਸ ਮੈਂ, ਇੱਕ ਤੂੰ, ਦਿਨ ਚੜ੍ਹੇ ਨਾ ਤੇ ਰੁੱਕ ਜੇ ਸਮਾਂ
ਨ ਨ ਨ ਨ ਨ ਨ

ਇੱਕ ਤੂੰ, ਇੱਕ ਮੈਂ, ਹੋਰ ਦਿਖੇ ਨਾ ਕੋਈ
ਲਿਖਾਂ ਬਾਤ, ਜਜ਼ਬਾਤ ਤੇਰੇ ਉੱਤੇ ਮੈਂ ਉਹੀ
ਬੱਸ ਮੈਂ, ਇੱਕ ਤੂੰ, ਦਿਨ ਚੜ੍ਹੇ ਨਾ ਤੇ ਰੁੱਕ ਜੇ ਸਮਾਂ

WRITERS

Merza Music

PUBLISHERS

Lyrics © O/B/O DistroKid

Share icon and text

Share

See A Problem With Something?

Lyrics

Other