LyricFind Logo
LyricFind Logo
Profile image icon
Lyric cover art

Vaardat

Apple Music logo
Deezer logo
Spotify logo
Lyrics
ਓਹਨਾ ਦਾ ਕੀ ਬਣ ਨਾ ਐ ਖੌਰੇ ਕਲ ਨੂੰ
ਜਿਨਾਂ ਕੌੜਾ ਕੌੜਾ ਝਾਕੇਯਾ ਐ ਤੇਰੇ ਵਾਲ ਨੂੰ
ਓਹਨਾ ਦਾ ਕੀ ਬਣ ਨਾ ਐ ਖੌਰੇ ਕਲ ਨੂੰ
ਜਿਨਾਂ ਕੌੜਾ ਕੌੜਾ ਝਾਕੇਯਾ ਐ ਤੇਰੇ ਵਾਲ ਨੂੰ
ਉਹ ਗੱਲ ਭੋਰਾ ਵੀ ਮੈਂ ਠੰਡੀ ਪੈਣ ਦੇਣੀ ਨੀ
ਜਦੋਂ ਵੀ start ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ

ਜੇੜੇ ਜੇੜੇ ਬਲਦੀ ਤੇ ਮਿੱਟੀ ਪਾਉਣ ਗੇ
ਨੀ ਦੇਖੀ ਸਾਰਿਆਂ ਤੋਹ ਪਹਿਲਾ ਬਿੱਲੋ ਉਹ ਪਛਤਾਉਂ ਗੇ
ਜੇੜੇ ਜੇੜੇ ਬਲਦੀ ਤੇ ਮਿੱਟੀ ਪਾਉਣ ਗੇ
ਨੀ ਦੇਖੀ ਸਾਰਿਆਂ ਤੋਹ ਪਹਿਲਾ ਬਿੱਲੋ ਉਹ ਪਛਤਾਉਂ ਗੇ
ਲੈਂਦੀ ਬੁੱਚੀ ਦੀ ਮੈਂ ਦੇਖਿ ਤੁਕੀ ਕੱਢ ਦਾਉ
ਨੀ ਜੇੜੀ ਆਸ ਪਾਸ ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ

ਮਾਫ ਕਰੀ ਜੇ ਕੋਈ ਤੈਨੂੰ ਮਾੜਾ ਚੰਗਾ ਬੋਲਿਆ
ਸੋਚ ਲਵੀਂ ਜੇ ਕੀਤੇ ਤੇਰਾ ਦਿਲ ਡੋਲਿਆ
ਮਾਫ ਕਰੀ ਜੇ ਕੋਈ ਤੈਨੂੰ ਮਾੜਾ ਚੰਗਾ ਬੋਲਿਆ
ਸੋਚ ਲਵੀਂ ਜੇ ਕੀਤੇ ਤੇਰਾ ਦਿਲ ਡੋਲਿਆ
ਇਥੇ ਢੇਰਾਂ ਦੇ ਨੀ ਢੇਰ ਬਿੱਲੋ ਲੱਗਣੇ
ਤੇ ਇਕ ਲਾਸ਼ ਤੇਰੀ ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ

ਉਹ ਮਾੜੀ ਮੋਤੀ ਗੱਲ ਨੀ ਜੋ ਸੀਰ ਮੈਂ ਘੁਮਾ ਲਿਆ
ਓਹਨਾ ਨੂੰ ਵੀ ਪਤਾ ਲਗੇ ਵੈਰ ਕਿਥੇ ਪਾ ਲਿਆ
ਮਾੜੀ ਮੋਤੀ ਗੱਲ ਨੀ ਜੋ ਸੀਰ ਮੈਂ ਘੁਮਾ ਲਿਆ
ਓਹਨਾ ਨੂੰ ਵੀ ਪਤਾ ਲਗੇ ਵੈਰ ਕਿਥੇ ਪਾ ਲਿਆ
ਵੇਖੀ ਜ਼ਿੰਦਗੀ ਤੋਹ ਉਹ ਅੱਕ ਜਾਣ ਗੇ ਨੀ
ਮੌਤ ਵੀ ਖਿਲਾਫ ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ
ਪੇ ਲੈਣ ਦੇ ਪੁਵਾੜਾ ਜੇੜਾ ਪੈਂਦਾ ਐ
ਨੀ ਦੇਖੀ ਵਾਰਦਾਤ ਹੋਊਗੀ

WRITERS

Tara Mohnpuria

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other