ਲੱਗਦਾ ਓਹਦੇ ਨਾਲ ਯਾਰਾਂ ਪੁੱਗ ਗਏ
ਮੇਰੇ ਤਾਂ ਹੁਣ ਸਾਰੇ ਹੰਜੂ ਸੁੱਕ ਗਏ
ਲੱਗਦਾ ਓਹਦੇ ਨਾਲ ਯਾਰਾਂ ਪੁੱਗ ਗਏ
ਮੇਰੇ ਤਾਂ ਹੁਣ ਸਾਰੇ ਹੰਜੂ ਸੁੱਕ ਗਏ
ਘੁੱਟੇਯਾ ਮੇਰੇ ਦਿਲ ਦਾ ਸੀ ਦਮ ਕੁੜੇ
ਅੱਧੀ ਰਾਤੀ ਕੱਲਾ ਦਾ ਕੀ ਕੰਮ ਕੁੜੇ
ਕੱਢ ਕੇ ਮੰਨ ਚੋ ਯਾਰ ਨੂੰ ਸੀ ਤੂੰ ਚੱਲੀ ਗਈ
ਹੁਣ ਗੱਲ ਕਰਨੇ ਦਾ ਕਿਉਂ ਕਰਿਆ ਮੰਨ ਕੁੜੇ
ਨਮੇ ਯਾਰ ਦੀਆ ਲੌਣੀਆਂ ਨੇ ਲੱਗਦਾ ਸ਼ਕੇਤਾ
ਮੇਰਾ ਤਾਂ ਨੀ ਓਹਦੇ ਮੁਹਰੇ ਤੂੰ ਨਾਮ ਲੈ ਤਾਂ
ਝੂਠ ਪੈਣੇ ਕੰਨਾ ਵਿੱਚ ਰੁੱਕ ਗਏ
ਲੱਗਦਾ ਓਹਦੇ ਨਾਲ ਯਾਰਾਂ ਪੁੱਗ ਗਏ
ਮੇਰੇ ਤਾਂ ਹੁਣ ਸਾਰੇ ਹੰਜੂ ਸੁੱਕ ਗਏ
ਲੱਗਦਾ ਓਹਦੇ ਨਾਲ ਯਾਰਾਂ ਪੁੱਗ ਗਏ
ਮੇਰੇ ਤਾਂ ਹੁਣ ਸਾਰੇ ਹੰਜੂ ਸੁੱਕ ਗਏ
ਲੱਗਦਾ ਥੋੜੀ ਬਦਲ ਗਈ ਤੂੰ ਕਰ ਲੈਆ ਐ ਇੰਪ੍ਰੂਵ ਕੁੜੇ
ਹੁਣ ਆਪਣੇ ਤੂੰ ਆਪ ਨੂੰ ਸੱਚੀ ਕਰਦੀ ਨੀ ਕਿਉਂ ਪ੍ਰੂਵ ਕੁੜੇ
ਓਹਦੇ ਪਿਆਰ ਦਾ ਜਾਦੂ ਆ ਯਾ ਰੈਗ੍ਰੇਟ ਦਿਲ ਵਿੱਚ ਵੱਧੂ ਆ
ਇਗਨੋਰ ਕਿਤੇ ਜਜ਼ਬਾਤ ਲੱਗਦਾ ਹੋ ਗਏ ਬੇਕਾਬੂ ਆ
ਵਿਛੋੜਹੇਆ ਦੇ ਸੁਣੇ ਜੋ ਕਿੱਸੇ ਸੀ
ਲੱਗਦਾ ਹੁਣ ਆਪਣੇ ਤੇ ਦੁੱਖ ਗਏ
ਲੱਗਦਾ ਓਹਦੇ ਨਾਲ ਯਾਰਾਂ ਪੁੱਗ ਗਏ
ਮੇਰੇ ਤਾਂ ਹੁਣ ਸਾਰੇ ਹੰਜੂ ਸੁੱਕ ਗਏ
ਲੱਗਦਾ ਓਹਦੇ ਨਾਲ ਯਾਰਾਂ ਪੁੱਗ ਗਏ
ਮੇਰੇ ਤਾਂ ਹੁਣ ਸਾਰੇ ਹੰਜੂ ਸੁੱਕ ਗਏ