ਰੋਣਾ ਸਾਡੇ ਲਈ ਤੇ ਦੁਨੀਆਂ ਲਈ ਹੱਸਾ ਏ
ਇਹੇ ਪਿਆਰ ਸਾਡਾ ਲੋਕਾਂ ਲਈ ਤਮਾਸ਼ਾ ਏ
ਪਾਕ ਇਸ਼ਕ਼ ਸੀ ਮੇਰਾ ਤੇਰੇ ਲਈ ਫਰਜ਼ੀ ਏ
ਤੂੰ ਮੇਰੇ ਲਈ ਖੁਦਾ ਏ, ਖੁਦਾ ਦੀ ਮਰਜ਼ੀ ਏ
ਪਾਕ ਇਸ਼ਕ਼ ਸੀ ਮੇਰਾ ਤੇਰੇ ਲਈ ਫਰਜ਼ੀ ਏ
ਤੂੰ ਮੇਰੇ ਲਈ ਖੁਦਾ ਏ, ਖੁਦਾ ਦੀ ਮਰਜ਼ੀ ਏ
ਫਕੀਰਾਂ ਵਿੱਚ ਮਿਲਾਂਗੇ (ਆ ਆ ਆ) (ਜੇ ਆਸ਼ਿਕਾਂ ਚ ਮਿਲੇ ਨਾ ਫਕੀਰਾਂ ਵਿੱਚ ਮਿਲਾਂਗੇ)