LyricFind Logo
LyricFind Logo
Profile image icon
Lyric cover art

Iraada

Apple Music logo
Deezer logo
Spotify logo
Lyrics
ਹਾਂ ਇਹ ਦੇ ਨੈਣ ਵੀ ਓਹਦੇ ਵਰਗੇ
ਨੀਂਦਾ ਜਿੰਨਾ ਉਡਾਇਆਂ ਸੀ ਉਡਾਇਆਂ ਸੀ
ਹਾਂ ਇਹ ਦੇ ਨੈਣ ਵੀ ਓਹਦੇ ਵਰਗੇ ਨੀਂਦਾ ਜਿੰਨਾ ਉਡਾਇਆਂ ਸੀ
ਤੇਰੀ ਵਾਫਾ ਦੇ ਬਦਲੇ ਝੋਲੀ ਬੇਵਫਾਈਆਂ ਪਾਇਆਂ ਸੀ
ਬੇਵਫਾਈਆਂ ਪਾਇਆਂ ਸੀ
ਹੁਣ ਕਯੋਂ ਤੋਡ਼ ਰਿਹਾ ਜੋ ਕੀਤਾ ਆਪਣੇ ਨਾਲ ਤੂ ਵਾਦਾ ਏ

It's Jeona

ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ
ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ

Mr. Miel

ਮੈਂ ਨਹੀਂ ਕਿਹੰਦਾ ਬੇਵਫਾ ਅੱਜ ਕਲ ਦੀਆਂ ਸਾਰਿਯਾ ਨਾਰਾ ਨੇ
ਪਰ ਤੂ ਸੰਭਲ ਕੇ ਚਲ ਦਿਲਾ ਤੇਰੇ ਪਹਿਲਾਂ ਪਈਆਂ ਦਰਰਾ ਨੇ
ਕ੍ਯੋਂ ਤੁਰਦਾ ਓਹਨਾ ਰਾਵਾ ਤੇ ਜਿਥੇ ਦੁਖ ਮਿੱਲ ਦਾ ਜ਼ਿਆਦਾ ਏ

ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ
ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ

ਕਦੇ ਪਿਆਰ ਮਿੱਲੇ ਨਾ ਪਹਿਲਾਂ ਜੇਹਾ ਦੁੱਖ ਮਿਲਦਾ ਦੂਣਾ ਹੋਕੇ
ਰਾਤਾਂ ਨੇ ਤੈਨੂੰ ਤਾਅਨੇ ਦੇਣੇ ਕੱਟੀਆਂ ਸੀ ਜੋ ਰੋ ਰੋ ਕੇ
ਤੇਰਾ ਕੰਮ ਰੋਜ ਦਾ ਤਾਰਿਆਂ ਨੇ ਵੀ ਲਾ ਲੈਣਾ ਅੰਦਾਜ਼ਾ ਏ

ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ
ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ

ਦਿਲਾ ਪਹਿਲਾਂ ਤਾ ਮੈਂ ਮੰਨਦਾ ਹਾਂ ਅਣਜਾਣ ਜੇਹਾ ਸੀ ਤੂ
ਕ੍ਯੋਂ ਸਭ ਕੁਝ ਜਾਂ ਦੇ ਹੋਏ ਵੀ ਪਾਗਲਪਨ ਕਰਨਾ ਏ
ਚਲ Sunny Khepar'ਆ ਬਹੁਤਾ ਜੌਂ ਲਾਯੀ ਤਾ ਬਾਣਿਯਾ ਏ ਨਈ
ਐਨੀ ਵੀ ਕੀ ਜਿੱਦ ਹੈ ਕੀ ਹੁਸਨ ਹੱਥੋਂ ਹੀ ਮਰਨਾ ਏ
ਤੂ ਸਭ ਕੁਝ ਪਾ ਕੇ ਵੀ ਹਾਸਿਲ ਵੀ ਕੁਛ ਨਾ
ਏ ਜ਼ਿੰਦਗੀ ਕਾ ਕ਼ਾਇਦਾ ਏ

ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ
ਧੜਕ ਰਿਹਾ ਦਿਲਾ ਤੇਜ ਤੇਜ ਮੁਖ ਵੇਖ ਕਿੱਸੇ ਦਾ ਤੂ
ਲਗ ਦਾ ਤੇਰਾ ਫੇਰ ਤੋ ਟੁੱਟਣ ਦਾ ਇਰਾਦਾ ਏ

WRITERS

JEONA, SUNNY KHEPAR

PUBLISHERS

Lyrics © IPRS, Universal Music Publishing Group

Share icon and text

Share


See A Problem With Something?

Lyrics

Other