LyricFind Logo
LyricFind Logo
Profile image icon
Lyric cover art

Mahi Mileya

Apple Music logo
Deezer logo
Spotify logo
Lyrics
ਮਾਹੀ ਵੇ

ਮਹਿ ਮਿਲੇਯਾ ਤੇ ਮਿਲੇਯਾ ਆ ਗੈਰਾ ਦੀ ਗਲੀ
ਓਹਨੇ ਆਖਿਯਾਨ ਨਾਲ ਕਰਤੇ ਨਿਬੇੜੇ
ਨੈਣ ਕਿਹੰਦੇ ਅੱਸੀ ਅੱਜ ਤੋਂ ਨੀ ਤੇਰੇ
ਓਹਦੀ ਖੁਸ਼ਿਆ ਲਯੀ ਚੜਏ ਅੱਸੀ ਇਸ਼ਕ਼ੇ ਬਲੀ

ਮਹਿ ਮਿਲੇਯਾ ਤੇ ਮਿਲੇਯਾ ਆ ਗੈਰਾ ਦੀ ਗਲੀ

ਖੋ ਚੁਕਾ ਮੈਂ
ਖੋ ਚੁੱਕਾ ਮੈ ਰੋ ਚੁਕਾ ਮੈਂ
ਹੈ ਕਿਯੂ ਬੇਖਬਰ ਹੀਰੀਏ
ਜੇਓਂਦੇ ਜੀ ਮਾਰ ਗਯੀ ਖਤ ਮੇਰੇ ਸਾੜ ਗਯੀ
ਇਕ ਪਲ ਨ੍ਹੀ ਕੀਤਾ ਤੂ ਸਬਰ ਹੀਰੀਏ
ਨੀ ਮੈਂ ਯਾਦਾ ਦੇ ਰੰਗ ਵਿਚ ਦਿਲ ਰੰਗਦਾ
ਜ਼ਿੰਦਗੀ ਨੂ ਹਰ ਦਿਨ ਹੀ ਮੈਂ ਸੂਲੀ ਟੰਗਦਾ
ਓਹਨੇ ਆਖਿਆ ਨਾਲ ਕਰਤੇ ਨਿਬੇੜੇ
ਨੈਣ ਕਿਹੰਦੇ ਅੱਸੀ ਅੱਜ ਤੋਂ ਨੀ ਤੇਰੇ
ਮੈਂ ਹਾ ਫਿਰਦਾ ਗੈਰਾ ਦੀ ਗਲੀ ਮੌਤ ਮੰਗ੍ਦਾ

ਵੇ ਮੈਂ ਕਰਦੀ ਦੁਆਵਾ ਤੇਰੇ ਜੀਨ ਦਿਆ
ਤੇ ਤੂ ਕਰਦਾ ਆ ਗੱਲਾਂ ਜਹਿਰ ਪੀਣ ਦਿਯਨ
ਫੱਟ ਖਾ ਗਾਏ ਸੀ ਮੈਨੂ ਹੌਲੇ ਹੌਲੇ ਕਰਕੇ
ਹੁਣ ਚਲ ਦੀਆਂ ਕੋਸ਼ਿਸ਼ਾ ਨੇ ਸੀਨ ਦਿਆ
ਹਾਂ ਮੈਂ ਖੁਦ ਨੂ ਹੀ ਦੇਣ ਸਜ਼ਾ ਜਾ ਰਿਹਾ
ਕੋਈ ਮੰਜ਼ਿਲ ਨੀ ਜਿਹੜੇ ਤੂ ਰਾਹ ਜਾ ਰਿਹਾ
ਬੁਰਾ ਹੋਣਾ ਹਸ਼ਰ ਮੇਰਾ ਰੂਹ ਦਾ ਵੀ ਆ
ਕੋਈ ਫਯੀਦਾ ਨੀ ਤੂ ਬੇਵਜਾਹ ਜਾ ਰਿਹਾ
ਮਰ ਜਾਵਾਂਗੀ ਹਰ ਜਾਵਾਂਗੀ
ਰਾਜ ਫਤਿਹਪੁਰ ਜਾਣ ਮੇਰੀ ਨਿਕਲ ਚੱਲੀ

ਓਹਨੇ ਆਖਿਯਾਨ ਨਾਲ ਕਰਤੇ ਨਿਬੇੜੇ
ਨੈਣ ਕਿਹੰਦੇ ਅੱਸੀ ਅੱਜ ਤੋਂ ਨੀ ਤੇਰੇ
ਮਹਿ ਮਿਲੇਯਾ ਤੇ ਮਿਲੇਯਾ ਆ ਗੈਰਾ ਦੀ ਗਲੀ
ਮੈਂ ਹਾ ਫਿਰਦਾ ਗੈਰਾ ਦੀ ਗਲੀ ਮੌਤ ਮੰਗ੍ਦਾ
ਮਹਿ ਮਿਲੇਯਾ ਤੇ ਮਿਲੇਯਾ ਆ ਗੈਰਾ ਦੀ ਗਲੀ
ਮੈਂ ਹਾ ਫਿਰਦਾ ਗੈਰਾ ਦੀ ਗਲੀ ਮੌਤ ਮੰਗ੍ਦਾ

WRITERS

DESI CREW, KALA NIZAMPURI, KULVIDER SINGH HUNDAL, JATINDER SINGH KAHLON, SATPAL SINGH

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other