LyricFind Logo
LyricFind Logo
Profile image icon
Lyric cover art

Sohne Chehre

Apple Music logo
Deezer logo
Spotify logo
Lyrics
Mixsingh

ਦਿਲਾ ਤੇਰੇ ਦਿਲ ਦੇ ਜਾਣੀ ਨੇ
ਹੋਰ ਕੀਤੇ ਦਿਲ ਲਾ ਲਿਆ ਏ
ਸੋਹਣੇ ਚਿਹਰੇ ਵਾਲੇ ਨੇ ਕੋਈ ਹੋਰ ਹੀ ਚਿਹਰਾ ਚਾਹ ਲਿਆ
ਓ ਦਿਲ ਤੋੜਨ ਵਿਚ ਨਾ ਮਾਹਿਰ , ਕਿੱਥੇ ਲੱਗ ਜਾਈ ਨਾ ਪਿੱਛੇ
ਕਿੱਥੇ ਲੱਗ ਜਾਈ ਨਾ ਪਿੱਛੇ
ਕਿੱਥੇ ਲੱਗ ਜਾਈ ਨਾ ਪਿੱਛੇ
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇ ਨੇ ਕੱਠੇ

ਓਹਨੇ ਕਦੇ ਨਹੀਂ ਹੋਣਾ ਤੇਰਾ ਦਿਲਾ ਤੂੰ ਦਿਲ ਨੂੰ ਲਈ ਸਮਝਾ
ਤੇਰੇ ਜੇ ਹੋਰ ਵੀ ਹੋਣੇ ਉੱਥੇ ਦਿਲ ਵਿਚ ਮਿਲ ਜੇ ਗਈ ਜਗ੍ਹਾ
ਓਹਦੀ ਗਿਣਤੀ ਚ ਕਿੰਨੇ ਤੈਨੂੰ ਗਿਣਦੇਨੇ ਕਿੱਥੇ
ਤੈਨੂੰ ਗਿਣਦੇਨੇ ਕਿੱਥੇ ਤੈਨੂੰ ਗਿਣਦੇਨੇ ਕਿੱਥੇ
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?

ਹੌਲੀ ਹੌਲੀ ਪਿਆਰ ਵੀ ਤੇਰਾ ਘਟ ਰਿਹਾ
ਹੁਣ ਤੂੰ ਸੋਣਾ ਲੱਗਣਾ ਵੀ ਹਾਏ ਹਟ ਗਿਆ
ਐਨਾ ਦੁਖ ਨਾ ਲੱਗ ਜਾਏ ਕਿੱਥੇ ਸਾਨੂੰ ਹਾਏ
ਜਨਣੁ ਸਾਹਿੰਦਾ ਦਾ ਜੀਵੇ ਸੀ ਲੱਗ ਗਿਆ
ਯਾਦ ਰਹੂਂਗਾ ਸਾਨੂੰ ਤੇਰਾ ਧੋਖਾ ਹਾਏ
ਸਾਡੇ ਲਈ ਕੋਈ ਚੰਗੀ ਯਾਦ ਨਹੀਂ ਛੱਡ ਰਿਆ
ਚਾਹੇ ਕੁਝ ਵੀ ਚੰਗਾ ਸਾਡਾ ਕੀਤਾ ਨਈ
ਫਿਰ ਵੀ ਸਾਨੂੰ ਨਹੀਂ ਬੁਰਾ ਤੂੰ ਲੱਗ ਰਿਆ
ਫਿਰ ਵੀ ਸਾਨੂੰ ਨਹੀਂ ਬੁਰਾ ਤੂੰ ਲੱਗ ਰਿਆ
ਚਲ ਛੱਡ ਜੋ ਵੀ ਹੋਇਆ, ਰੱਬ ਤੈਨੂੰ ਖੁਸ਼ ਰੱਖੇ
ਰੱਬ ਤੈਨੂੰ ਖੁਸ਼ ਰੱਖੇ, ਰੱਬ ਤੈਨੂੰ ਖੁਸ਼ ਰੱਖੇ
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?
ਸੋਨੇ ਚਿਹਰੇ ਦਿਲ ਸੱਚੇ ਕਿੱਥੇ ਮਿਲ ਦੇਣੇ ਕੱਠੇ?

WRITERS

Maahir, Niikzzy

PUBLISHERS

Lyrics © IPRS, Warner Chappell Music, Inc.

Share icon and text

Share


See A Problem With Something?

Lyrics

Other