ਓ ਸੋਹ ਲੱਗੇ ਦਿਲ ਮੰਨ ਜਾਵੇ ਤੇਰਾ
ਓ ਕਾਲੇ ਬੱਦਲਾਂ ਵਾਂਗੂ ਚਿਹਰਾ
ਦਿਲ ਮੋੜਿਆ ਨਾ ਮੋੜ ਬਸ ਮੋੜ ਜਾ ਮੇਰੀ ਹਾਸੀ ਨੀ
ਓ ਸੋਹ ਲੱਗੇ ਦਿਲ ਮੰਨ ਜਾਵੇ ਤੇਰਾ
ਸੋਹ ਲੱਗੇ ਤੇਰਾ ਹੱਥ ਨੀ ਫੜ੍ਹਦੇ
ਸੋਹ ਲੱਗੇ ਤੇਰਾ ਖਤ ਨੀ ਪੜ੍ਹਦੇ
ਸੋਹ ਲੱਗੇ ਤੇਰਾ ਹੁਣ ਨੀ ਕਰਦੇ
ਸੋਹ ਲੱਗੇ ਤੇਰੇ ਬਿਨਾਂ ਨਹੀਂ ਮਰਦੇ
ਓ ਸੋਹ ਲੱਗੇ ਦਿਲ ਮੰਨ ਜਾਵੇ ਤੇਰਾ