ਦਿਲ ਤਾਂ ਲੈ ਜਾਣੇ ਆ ਕੱਚੇ ਰੰਗ ਵਰਗੇ ਆ
ਟੁੱਟ ਵੀ ਛੇਤੀ ਜਾਂਦੇ ਆ ਵੰਗ ਵਰਗੇ ਆ
ਸਾਡੇ ਵੱਲੋਂ ਹੱਸੇ ਤੈਨੂੰ ਮੁਬਾਰਕ ਨੇ
ਹੁਣ ਅਸੀਂ ਵੀ ਦੁੱਖਾਂ ਵਿੱਚ ਜ਼ਿੰਦਗੀ ਬਰਬਾਦ ਨਈਂ ਕਰਦੇ
ਜੇ ਤੈਨੂੰ ਸਾਡੇ ਬਿਨ ਕੋਈ ਫਰਕ ਨਹੀਂ ਪੈਂਦਾ
ਚੱਲ ਅਸੀਂ ਵੀ ਤੈਨੂੰ ਭੁੱਲ ਜਾਵਾਂਗੇ ਫਿਰ ਯਾਦ ਨਈਂ ਕਰਦੇ
ਜੇ ਤੈਨੂੰ ਸਾਡੇ ਬਿਨ ਕੋਈ ਫਰਕ ਨਹੀਂ ਪੈਂਦਾ
ਚੱਲ ਅਸੀਂ ਵੀ ਤੈਨੂੰ ਭੁੱਲ ਜਾਗੇ ਫਿਰ ਯਾਦ ਨਈਂ ਕਰਦੇ
ਅਸੀਂ ਆਪਣੇ ਹਾਸੇ ਖੋ ਕੇ ਬਹਿ ਗਏ
ਪਰ ਤੂੰ ਕਸਰਾਂ ਨਾ ਛੱਡੀਆਂ ਕੋਈ
ਅੱਜ ਵੀ ਤੈਨੂੰ ਦੁਆਵਾਂ ਦੇ ਵਿੱਚ ਰੱਖਿਆ ਏ
ਏਹ ਨਾ ਸੋਚੀ ਤੇਰੇ ਲਈ ਫਰਿਆਦ ਨਹੀਂ ਕਰਦੇ
ਜੇ ਤੈਨੂੰ ਸਾਡੇ ਬਿਨ ਕੋਈ ਫਰਕ ਨਹੀਂ ਪੈਂਦਾ
ਚੱਲ ਅਸੀਂ ਵੀ ਤੈਨੂੰ ਭੁੱਲ ਜਾਵਾਂਗੇ ਫਿਰ ਯਾਦ ਨਈਂ ਕਰਦੇ
ਜੇ ਤੈਨੂੰ ਸਾਡੇ ਬਿਨ ਕੋਈ ਫਰਕ ਨਹੀਂ ਪੈਂਦਾ
ਚੱਲ ਅਸੀਂ ਵੀ ਤੈਨੂੰ ਭੁੱਲ ਜਾਵਾਂਗੇ ਫਿਰ ਯਾਦ ਨਈਂ ਕਰਦੇ
ਜਿਹਦੇ ਕਰਕੇ ਤੂੰ ਭੁੱਲਰ ਨੂੰ ਛੱਡਿਆ
ਓਹਨੇ ਏਨਾ ਤੈਨੂੰ ਚਾਹੁਣਾ ਨਈਂ
ਓਹਨੇ ਸਾਡੇ ਜਿੰਨਾ ਚਾਹੁਣਾ ਨਈਂ
ਤੈਨੂੰ ਲੋੜ ਪੈਣੀ ਓਹਦੀ ਜਦੋਂ ਓਹਨੇ ਘੁੱਟ ਕੇ
ਤੇਰੀਆਂ ਗੱਲਾਂ ਤੇਰੇ ਨਾਲ ਹੀ ਕਰਦੇ ਸੀ
ਉਡਾਰ ਕਿਸੇ ਕੋਲ ਤੇਰੀ ਗੱਲ ਤੇਥੋਂ ਬਾਅਦ ਨਈਂ ਕਰਦੇ
ਜੇ ਤੈਨੂੰ ਸਾਡੇ ਬਿਨ ਕੋਈ ਫਰਕ ਨਹੀਂ ਪੈਂਦਾ
ਚੱਲ ਅਸੀਂ ਵੀ ਤੈਨੂੰ ਭੁੱਲ ਜਾਵਾਂਗੇ ਫਿਰ ਯਾਦ ਨਈਂ ਕਰਦੇ
ਜੇ ਤੈਨੂੰ ਸਾਡੇ ਬਿਨ ਕੋਈ ਫਰਕ ਨਹੀਂ ਪੈਂਦਾ
ਚੱਲ ਅਸੀਂ ਵੀ ਤੈਨੂੰ ਭੁੱਲ ਜਾਵਾਂਗੇ ਫਿਰ ਯਾਦ ਨਈਂ ਕਰਦੇ