LyricFind Logo
LyricFind Logo
Profile image icon
Lyric cover art

Jatt Tinka

Apple Music logo
Deezer logo
Spotify logo
Lyrics
ਓਏ ਓਏ ਓਏ ਓਏ
ਓਏ ਓਏ ਓਏ ਓਏ

ਓ ਤੇਰੇ ਮੁੱਖੜੇ ਤੇਰੀ ਅੱਖ ਮੇਰੀ ਖੜਕੀ ਨੀ
ਮੈਨੂੰ ਇਸ਼ਕ ਦੀ ਪੂਡ਼ੀ ਲੜਗੀ
ਓ ਤੇਰੇ ਮੁੱਖੜੇ ਤੇਰੀ ਅੱਖ ਮੇਰੀ ਖੜਕੀ
ਮੈਨੂੰ ਇਸ਼ਕ ਦੀ ਪੂਡ਼ੀ ਲੜਗੀ ਲੜਗੀ
ਹੇ ਤੂੰ ਹੀ ਪਟੀਆ ਹੈ ਨੀ ਮਾਰ ਸੁਟਿਆ
ਹੇ ਤੂੰ ਹੀ ਪਟੀਆ ਹੈ ਨੀ ਮਾਰ ਸੁਟਿਆ
ਹੇ ਤੂੰ ਹੀ ਪਟੀਆ ਹੈ ਨੀ ਮਾਰ ਸੁਟਿਆ
ਹੇ ਤੂੰ ਹੀ ਪਟੀਆ ਹੈ ਨੀ ਮਾਰ ਸੁਟਿਆ

ਓ ਜੱਟ ਟਿੰਕਾ ਓ ਜੱਟ ਟਿੰਕਾ
ਓ ਜੱਟ ਟਿੰਕਾ ਆ ਗਿਆ ਨੀ ਪ੍ਰਿਯੰਕਾ
ਓ ਜੱਟ ਟਿੰਕਾ
ਓ ਜੱਟ ਟਿੰਕਾ ਆ ਗਿਆ ਨੀ ਪ੍ਰਣਿਕਾ
ਓ ਜੱਟ ਟਿੰਕਾ
ਓ ਜੱਟ ਟਿੰਕਾ ਆ ਗਿਆ ਨੀ ਪ੍ਰਣਿਕਾ

ਓਏ ਓਏ ਓਏ ਓਏ
ਓਏ ਓਏ ਓਏ ਓਏ

ਰੱਤ ਰੱਤ ਜਿੱਦੋਂ ਯਾਰੋ ਬੁੱਲ੍ਹ ਖੋਲ੍ਹਦੀ
ਮੰਮਨ ਨਾਲੋਂ ਵੱਧ ਅੰਗਰੇਜ਼ੀ ਬੋਲਦੀ
ਹਾਏ
ਰੱਟ ਰੱਟ ਜਿੱਦੋਂ ਯਾਰੋ ਬੁੱਲ੍ਹ ਖੋਲ੍ਹਦੀ
ਮੇਮ ਨਾਲੋਂ ਵੱਧ ਅੰਗਰੇਜ਼ੀ ਬੋਲਦੀ

ਓਏ ਪਟੀਆ ਹੈ ਨੀ ਮਾਰ ਸੁਟਿਆ
ਹੇ ਪਟੀਆ ਹੈ ਨੀ ਮਾਰ ਸੁਟਿਆ
ਹੇ ਤੂੰ ਹੀ ਪਟੀਆ ਹੈ ਨੀ ਮਾਰ ਸੁਟਿਆ
ਓ ਜੱਟ ਟਿੰਕਾ ਓ ਜੱਟ ਟਿੰਕਾ
ਓ ਜੱਟ ਟਿੰਕਾ ਆਏ ਹਾਏ ਨੀ ਪ੍ਰਿਯੰਕਾ
ਓ ਜੱਟ ਟਿੰਕਾ
ਓ ਜੱਟ ਟਿੰਕਾ ਆਏ ਹਾਏ ਨੀ ਪ੍ਰਿਯੰਕਾ
ਓ ਜੱਟ ਟਿੰਕਾ
ਓ ਜੱਟ ਟਿੰਕਾ ਆਏ ਹਾਏ ਨੀ ਪ੍ਰਿਯੰਕਾ

ਓ ਟਿੰਕਾ ਮੁੱਖ ਜੱਟ ਟਿੰਕਾ
ਪ੍ਰਿੰਕਾ ਤੂੰ ਮੇਰੀ ਪ੍ਰਿੰਕਾ
ਓ ਟਿੰਕਾ ਮੁੱਖ ਜੱਟ ਟਿੰਕਾ
ਪ੍ਰਿੰਕਾ ਤੂੰ ਮੇਰੀ ਪ੍ਰਿੰਕਾ

ਓਏ ਓਏ ਓਏ ਓਏ
ਓਏ ਓਏ ਓਏ ਓਏ

ਪਿੰਡ ਲੈ ਕੇ ਜਾਣਾ ਤੈਨੂੰ ਵਿਆਹ ਕਰ ਕੇ
ਛੱਡਿਆ ਦੀ ਗਲੀ ਵਿੱਚੋਂ ਥਾਂ ਕਰ ਕੇ
ਪਿੰਡ ਲੈ ਕੇ ਜਾਣਾ ਤੈਨੂੰ ਵਿਆਹ ਕਰ ਕੇ
ਛੱਡਿਆ ਦੀ ਗਲੀ ਵਿੱਚੋਂ ਥਾਂ ਕਰ ਕੇ

ਓ ਦਿਲ ਵੱਟਿਆ ਸੋਨਾ ਖੱਟਿਆ
ਓ ਦਿਲ ਵੱਟਿਆ ਸੋਨਾ ਖੱਟਿਆ
ਓ ਦਿਲ ਵੱਟਿਆ ਹੈ ਨੀ ਸੋਨਾ ਖੱਟਿਆ
ਓ ਜੱਟ ਟਿੰਕਾ ਓ ਜੱਟ ਟਿੰਕਾ
ਓ ਜੱਟ ਟਿੰਕਾ ਆਏ ਹਾਏ ਨੀ ਪ੍ਰਿਯੰਕਾ
ਓ ਜੱਟ ਟਿੰਕਾ
ਓ ਜੱਟ ਟਿੰਕਾ ਆਏ ਹਾਏ ਨੀ ਪ੍ਰਿਯੰਕਾ
ਓ ਜੱਟ ਟਿੰਕਾ
ਓ ਜੱਟ ਟਿੰਕਾ ਆਏ ਹਾਏ ਨੀ ਪ੍ਰਿਯੰਕਾ

WRITERS

GURMEET SINGH, KUMAAR

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist