ਕੀਤਾ ਮੈਂ ਸਭ ਦਿੱਤਾ ਮੈਂ ਰੱਬ
ਪਿਆਰ ਤੋਂ ਵੱਡੀ ਤਾਂ ਈਗੋ ਸੀ ਤੇਰੀ
ਮੈਂ ਹੀ ਬਸ ਗਲਤ ਤੂੰ ਸਦਾ ਸਹੀ
ਜਿਸ ਦਾ ਹੈ ਮਿਲਿਆ ਜਵਾਬ ਨੀ ਕੋਈ
ਸਿਰਫ ਪਿਆਰ ਨਹੀਂ ਦੋਨੋ ਸੀ ਦੋਸਤ ਚੰਗੇ
ਛੱਡਿਆ ਤੂੰ ਜਦੋਂ ਸੀ ਲੋੜ ਤੇਰੀ
ਹੁਣ ਸਾਨੂੰ ਕੀ ਚੱਲ ਵੇ ਹੋ ਪਰੇ
ਬੋਲਿਆ ਤੂੰ ਝੂਠ ਰਿਹਾ ਮੈਂ ਚੁੱਪ
ਰਿਹਾ ਤੂੰ ਦੂਰ ਮਿਲਿਆ ਵੇ ਦੁੱਖ
ਸੋਚਿਆ ਮੈਂ ਕਮੀ ਹੈ ਮੇਰੇ 'ਚ ਕੋਈ
ਕਰਾਂ ਡਿਜ਼ਰਵ ਨਾ ਕੋਈ ਮੈਂ ਸੁੱਖ
ਸਿਰਫ ਪਿਆਰ ਨਹੀਂ ਦੋਨੋ ਸੀ ਦੋਸਤ ਚੰਗੇ
ਛੱਡਿਆ ਤੂੰ ਜਦੋਂ ਸੀ ਲੋੜ ਤੇਰੀ
ਹੁਣ ਸਾਨੂੰ ਕੀ ਚੱਲ ਵੇ ਹੋ ਪਰੇ