ਗਾਣੇ ਨਾ ਸੁਣ ਪਾਏ ਕਦੇ ਵੀ ਤੂੰ
ਜ਼ਹਿਰ ਲੱਗੇ ਤੈਨੂੰ favourite music
Series ਨਾ ਦੇਖ ਪਾਏ ਕਦੇ ਵੀ ਤੂੰ
ਦਾਰੂ ਤੂੰ ਪੀਏ ਪਰ ਨਸ਼ਾ ਨਾ ਹੋਏ
ਫੇਰ ਵੀ hangover ਰਹੇ ਪਰ ਕਈ ਦਿਨ
ਖਾਣਾ ਤੂੰ ਖਾਏ ਪਰ taste ਨਾ ਆਏ
ਬਿਨਾ ਹੀ ਖਾਏ ਪਰ ਹੋ ਜਾਏ weight gain
ਬਿਨਾ ਤੇਰੇ plan ਬਣਾ ਲੈ ਦੋਸਤ
ਮਿਲੇ ਨਾ size ਜੋ ਪਸੰਦ ਆਏ shoes
Flirt ਤੂੰ ਕਰੇ ਵੇ ਜਿਸ ਜਿਸ ਨਾਲ
ਫੇਰ ਵੀ ਮੈਨੂੰ ਜੋ ਦਿੱਤਾ ਤੂੰ ਦਰਦ
ਫੇਰ ਵੀ ਮੈਨੂੰ ਜੋ ਦਿੱਤਾ ਤੂੰ ਦਰਦ
ਉਸਦੇ ਅੱਗੇ ਇਹ ਸਭ ਹੈ ਕੁਝ ਨਹੀਂ
ਬੇਵਫਾ ਬੇਵਫਾ ਮੈਨੂੰ ਨਹੀਂ ਪਤਾ ਸੀ ਤੂੰ ਬੇਵਫਾ
ਮਿਲੇ ਸਜ਼ਾ ਮਿਲੇ ਸਜ਼ਾ ਰੱਬ ਕਰੇ ਮਿਲੇ ਤੈਨੂੰ ਸਜ਼ਾ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਫਲਸਫਾ ਫਲਸਫਾ ਪਿਆਰ ਦਾ ਕੈਸਾ ਹੈ ਫਲਸਫਾ
ਰੰਗ ਦਿਖਾ ਰੰਗ ਦਿਖਾ ਦਿੱਤੇ ਵੇ ਆਪਣੇ ਤੂੰ ਰੰਗ ਦਿਖਾ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ, yeah
Coffee ਹਰ ਵਾਰੀ ਹੋ ਜਾਏ spill
ਟਕਰਾਏ ਹਰ table ਤੇ ਪੈਰ ਹਾਂ
ਗਰਮੀ ਚ ਕਦੇ ਵੀ ਹਵਾ ਨਾ ਲੱਗੇ
ਠੰਡ ਚ ਕਦੇ ਵੀ ਧੁੱਪ ਨਾ ਮਿਲੇ
ਤਿਆਰ ਤੂੰ ਹੋ ਕੇ ਜੋ ਬਾਹਰ ਵੇ ਜਾਏ
ਉਸੇ ਹੀ ਟਾਈਮ ਹੀ ਬਾਰਿਸ਼ ਹੋ ਜਾਏ
ਘੁੰਮਣਾ ਤੂੰ ਚਾਹੇ ਪਰ ਮਿਲੇ ਨਾ ticket
ਨੀਂਦ ਨਾ ਪੂਰੀ ਹੋਏ ਜਾਗ ਕੇ ਰੋਜ਼
Embarrassing moments ਕਰੇ regret
ਫੇਰ ਵੀ ਮੈਨੂੰ ਜੋ ਦਿੱਤਾ ਤੂੰ ਦਰਦ
ਫੇਰ ਵੀ ਮੈਨੂੰ ਜੋ ਦਿੱਤਾ ਤੂੰ ਦਰਦ
ਉਸਦੇ ਅੱਗੇ ਇਹ ਸਭ ਹੈ ਕੁਝ ਨਹੀਂ
ਬੇਵਫਾ ਬੇਵਫਾ ਮੈਨੂੰ ਨਹੀਂ ਪਤਾ ਸੀ ਤੂੰ ਬੇਵਫਾ
ਮਿਲੇ ਸਜ਼ਾ ਮਿਲੇ ਸਜ਼ਾ ਰੱਬ ਕਰੇ ਮਿਲੇ ਤੈਨੂੰ ਸਜ਼ਾ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਫਲਸਫਾ ਫਲਸਫਾ ਪਿਆਰ ਦਾ ਕੈਸਾ ਹੈ ਫਲਸਫਾ
ਰੰਗ ਦਿਖਾ ਰੰਗ ਦਿਖਾ ਦਿੱਤੇ ਵੇ ਆਪਣੇ ਤੂੰ ਰੰਗ ਦਿਖਾ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਬੇਵਫਾ ਬੇਵਫਾ ਮੈਨੂੰ ਨਹੀਂ ਪਤਾ ਸੀ ਤੂੰ ਬੇਵਫਾ
ਮਿਲੇ ਸਜ਼ਾ ਮਿਲੇ ਸਜ਼ਾ ਰੱਬ ਕਰੇ ਮਿਲੇ ਤੈਨੂੰ ਸਜ਼ਾ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਫਲਸਫਾ ਫਲਸਫਾ ਪਿਆਰ ਦਾ ਕੈਸਾ ਹੈ ਫਲਸਫਾ
ਰੰਗ ਦਿਖਾ ਰੰਗ ਦਿਖਾ ਦਿੱਤੇ ਵੇ ਆਪਣੇ ਤੂੰ ਰੰਗ ਦਿਖਾ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ
ਬੱਦੁਆ ਬੱਦੁਆ ਲੱਗੇਗੀ ਤੈਨੂੰ ਮੇਰੀ ਬੱਦੁਆ, yeah