ਵੇ tension ਏਹ ਲੈਂਦੇ ਨਹੀਂ tension ਤਾਂ ਦੇਂਦੇ ਨੇ ਬਸ
ਪੈਂਦਾ ਨਹੀਂ ਫਰਕ ਤੇ ਦੇਂਦੇ ਨਹੀਂ fuck
ਤੇ ਕਿਹੜਾ ਵੇ ਜਾਵੇਗਾ ਮੁਹਰੇ ਜੋ ਖੰਘ
ਫਿਕਰ ਤੇ ਫਾਕਾ ਨਾ ਕਰਦੇ ਨੇ chill
ਜ਼ਿੰਦਗੀ ਸਾਡੀ ਤਾਂ ਹੈਗੀ ਹੈ thrill
ਜੀਂਦੇ ਨੇ ਜਿੰਦ ਵੇ ਜਿਵੇਂ ਕੋਈ film
ਰਹਿਣੇ ਹਾਂ same ਤੇ ਹੁੰਦੇ ਨਾ change
ਸੋਚ ਤੋਂ ਹੈਗੇ ਹਾਂ ਥੋੜੇ vintage
ਨਹੀਂ ਤਾਂ ਕਰ ਨਾ time ਤੂੰ waste
ਮੇਰੇ ਕੋਲ ਹੈਗਾ ਨਹੀਂ time to waste
ਮੈਨੂੰ ਤਾਂ ਲੱਗਦੇ ਸਾਰੇ ਨੇ lame
ਮੈਨੂੰ ਤਾਂ ਲੱਗਦੇ ਸਾਰੇ ਨੇ fake
ਇਨ੍ਹਾਂ ਦੀ ਸਾਡੇ ਤੱਕ ਆਏ ਨਾ range
ਹੈਗੇ ਨੇ ਸਾਰੇ ਵੇ ਖੁਸ਼ ਮਿਜਾਜ਼
ਹੈਗੇ ਨੇ ਸਾਰੇ ਵੇ ਖੁਸ਼ ਮਿਜਾਜ਼
ਤਾਂ ਨਹੀਂ ਦੇਂਦੇ ਏਹ ਦੂਜਾ chance
ਪੈਂਦਾ ਤਾਂ ਸਾਨੂੰ ਵੇ ਕੋਈ ਵੀ ਫਰਕ ਨਹੀਂ
ਕੰਮ ਹੀ ਗਲਤ ਨਹੀਂ ਰੱਖੀ ਏ ਅਨਖ ਨਹੀਂ
ਕਰਨੀ ਕਿਹੜੀ ਵੇ ਗੱਲ ਦੀ ਫਿਕਰ ਕੀ ਹਾਂ
ਉੱਡਦੀ ਉੱਡਦੀ ਮਿਲੀ ਹੈ ਖਬਰ ਨੀ
ਲੱਗਣਾ ਅੱਜ ਤਾਂ ਕਿਸੇ ਦਾ number ਨੀ
ਫਿਕਰ ਤੇ ਫਾਕਾ ਨਾ ਕਰਦੇ ਵੇ ਕੋਈ
ਫਿਕਰ ਤੇ ਫਾਕਾ ਨਾ ਕਰਦੇ ਵੇ ਕੋਈ
ਪਿੱਠ ਤੇ ਗੱਲਾਂ ਵੇ ਕਰਦੇ ਨੇ ਜੋ
ਕੋਈ ਨਹੀਂ ਜਾਣਦਾ ਹੈਗੇ ਹੈ ਕੌਣ
ਹੱਟ ਜੋ ਨਹੀਂ ਤਾਂ ਤੁਹਾਨੂੰ ਵੀ ਗਲੀ ਚ ਗੋਲੀ police ਮਾਰ ਦੂ
ਕਹਿੰਦੀ ਓ ਮੈਨੂੰ ਮੇਰਾ ਤਾਂ ਪਹਿਲਾਂ ਹੀ ਹੈਗਾ boyfriend
ਹੋਣਾ ਤਾਂ ਚਾਹੀਦਾ ਪਰ ਮੈਂ ਨਹੀਂ ਹਾਂ ਬਿਲਕੁਲ sorry
ਆਇਆ ਮੈਂ ਲੈਣ ਸਭ ਤੁਸੀਂ ਏਹ ਲੈ ਲੋ warning