ਯਾਦ ਆਏ ਮੈਨੂੰ ਜੋ ਓਹ ਤੇਰੀ ਯਾਦ ਨਹੀਂ
ਯਾਦ ਆਏ ਦੋਨਾਂ ਦੀ ਜੋ ਤੇਰਾ ਮੇਰਾ ਸਾਥ ਸੀ
ਚਾਹੋ ਜ਼ਿਆਦਾ ਫੇਰ ਕੱਟੋ ਦੁੱਖ ਜ਼ਿਆਦਾ
ਚਾਹਾਂ ਨਾ ਮੈਂ ਤੂੰ ਮੇਰੇ ਬਿਨਾ ਰਹੇ ਖੁਸ਼ ਜ਼ਿਆਦਾ
ਬਸ ਹੋਰ ਪਿਆਰ ਨਹੀਂ, ਹੋਰ ਨਹੀਂ
ਕਹਿਣ ਨੂੰ ਤਾਂ ਇਸ਼ਕ ਬਸ ਇਕ ਲਫ਼ਜ਼ ਏ
ਇਸ਼ਕ ਰੋਗ ਐਸਾ ਜਿਸ ਦਾ ਨਾ ਕੋਈ ਮਰਜ਼ ਏ
ਇਸ਼ਕ ਜੀੰਦੇ ਜੀ ਖੋਦ ਦਿੰਦਾ ਕਬਰ ਏ
ਬਣਿਆ ਵੇ ਫਿਰਾਂ ਜ਼ਿੰਦਾ ਲਾਸ਼ ਮੈਂ
ਤੇਰਾ ਹੱਥ ਨਹੀਂ ਹੱਥ ਵਿਚ ਜਾਮ ਏ, ਜਾਮ ਏ
ਮੈਨੂੰ ਨੀਂਦ ਨਹੀਂ ਆਏ ਬਸ ਖ਼ਵਾਬ ਏ
ਪਛਤਾਵੇ ਕਿੰਨੇ ਮੇਰੇ ਬੇਹਿਸਾਬ ਏ
ਰਿਹਾ ਆਪਣੇ ਹੀ ਆਪ ਨੂੰ ਗਵਾ ਮੈਂ
ਆਖਰੀ ਵਾਰੀ ਤਾਂ ਮੇਰਾ ਨਾਮ ਲੈ
ਇਕ ਆਖਰੀ ਵਾਰੀ ਤੂੰ ਮੈਨੂੰ ਪੁਕਾਰ ਲੈ
ਇਕ ਆਖਰੀ ਵਾਰੀ ਤਾਂ ਗਲੇ ਲਾ ਲੈ
ਇਕ ਆਖਰੀ ਵਾਰੀ ਇਕ ਆਖਰੀ ਵਾਰੀ
ਇਕ ਆਖਰੀ ਵਾਰੀ ਇਕ ਆਖਰੀ ਵਾਰੀ
ਇਕ ਆਖਰੀ ਵਾਰੀ ਇਕ ਆਖਰੀ ਵਾਰੀ