LyricFind Logo
LyricFind Logo
Profile image icon
Lyric cover art

My dear valentine

Apple Music logo
Deezer logo
Spotify logo
Lyrics
Keeping you close
I don't know if what we had was real
Every time, I've been thinking on my mind
Want you here it's on my mind all the time

ਮੁਹੱਬਤ ਚ ਤੇਰੀ ਬਣ ਬੈਠਾ ਉਹ ਲਿਖਾਰੀ
ਜੋ ਪਹਿਲਾਂ ਕਦੇ ਹੁੰਦਾ ਸੀ ਵੇ ਪਿਆਰ ਦਾ ਜੁਆਰੀ
ਤੂੰ ਮਿਲੀ ਖੁਸ਼ੀ ਮਿਲੀ ਖਵਾਹਿਸ਼ ਪੂਰੀ ਹੋਈ ਸਾਰੀ
ਖੁਦਾ ਨੇ ਹੈ ਸੁਣੀ ਪਹਿਲੀ ਵਾਰੀ ਪਹਿਲੀ ਵਾਰੀ
ਜ਼ਮੀਨ ਦਿਲ ਬੰਜਰ ਤੇਰੇ ਪਿਆਰ ਦੀ ਬਰਸਾਤ
ਗੁਲਾਮ ਤੇਰੇ ਖਵਾਬ ਦਾ ਤੇਰੀ ਯਾਦ ਦਾ ਮੋਹਤਾਜ
ਇਨਸਾਨ ਹਾਂ ਖਰਾਬ ਹਜ਼ਾਰ ਨੇ ਗੁਨਾਹ
ਤੇਰੇ ਮਿਲਣ ਬਾਅਦ ਹੈ ਮਿਲਣ ਦੇ ਵੇ ਜ਼ਹਿਨ ਚ ਸਵਾਲ
ਤੇਰੇ ਅੱਗੇ ਕੀ ਔਕਾਤ ਮੇਰੀ
ਤੂੰ ਅੰਬਰਾਂ ਤੋਂ ਆਈ ਤੇਰੇ ਅੱਗੇ ਕੀ ਹੈ ਜ਼ਾਤ ਮੇਰੀ
ਰਾਹ ਤੇਰੀ ਦੇਖੂੰ ਬਸ ਹੋਰ ਨਾ ਲਗਾ ਦੇਰੀ
ਦੁਨੀਆਂ ਤੋਂ ਦੂਰ ਤੇਰੀ ਬਾਹਾਂ ਚ ਪਨਾਹ ਲੈਣੀ ਮੈਂ
ਤੂੰ ਬਣੀ ਮੇਰਾ ਘਰ
ਤੇਰੇ ਦਿਲ ਵਿਚ ਜੋ ਵੀ ਮੇਰੇ ਨਾਲ share ਕਰ ਦਰਦ
ਸ਼ਾਇਰੀ ਤੇਰੀ ਅੱਖਾਂ ਚ ਮੈਂ ਸਾਰੀ ਲਵਾਂ ਪੜ੍ਹ
ਹੱਥ ਫੜ ਚੱਲ ਚੱਲੀਏ ਜ਼ਮਾਨਾ ਇਹ ਛੱਡ ਕਿਤੇ ਦੂਰ
ਬਸ ਤੇਰੀ ਹੀ ਫਿਕਰ ਤੇਰਾ ਹੀ ਜ਼ਿਕਰ
ਮੈਨੂੰ ਹੋਰ ਨਾ ਦਿਖਣ
ਮੈਂ ਕਿਹਾ ਤੇਰੀ ਹੀ ਫਿਕਰ
ਤੇਰਾ ਹੀ ਜ਼ਿਕਰ
ਮੈਨੂੰ ਹੋਰ ਨਾ ਦਿਖਣ
ਮੈਨੂੰ ਹੋਰ ਨਾ ਵੇ ਦਿਖੇ
ਮੈਨੂੰ ਹੋਰ ਨਾ ਵੇ ਦਿਖੇ ਕੋਈ
ਤੇਰਾ ਹੀ ਜ਼ਿਕਰ
ਤੇਰਾ ਹੀ ਜ਼ਿਕਰ

Keeping you close
I don't know if what we had was real
Every time, I've been thinking on my mind
Want you here it's on my mind all the time
Keeping you close
I don't know if what we had was real
Every time, I've been thinking on my mind
Want you here it's on my mind all the time

WRITERS

Milandeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other