LyricFind Logo
LyricFind Logo
Profile image icon
Lyric cover art

Only you

Apple Music logo
Deezer logo
Spotify logo
Lyrics
This is K28
ਮਿਲਿਆ ਤੂੰ ਸਮਝ ਆਇਆ ਪਿਆਰ ਕਿ ਹੈ
ਚਾਹੇ ਮਿਲਣ ਬੰਦਾ ਜ਼ਿਆਦਾ ਸਮਝਦਾਰ ਨਹੀਂ ਹੈ
ਆਪਣਾ ਬਣਾਇਆ ਮੈਨੂੰ ਗਲੇ ਤੂੰ ਲਗਾ ਕੇ
ਚਾਹੇ ਮਿਲਣ ਬੰਦਾ ਜ਼ਿਆਦਾ ਕੋਈ ਖਾਸ ਨਹੀਂ ਹੈ
ਮੇਰਾ ਸਾਥ ਤੂੰ ਦੇ ਨਾ ਮੇਰਾ ਪਾਸਟ ਤੂੰ ਦੇਖ
ਗੱਲਾਂ ਕਰਨ ਇਹ ਲੋਕ ਸਾਰੇ ਫਾਲਤੂ ਦੇ
ਭਟਕੇ ਨੂੰ ਹੁਣ ਚੰਗਾ ਕੋਈ ਰਾਹ ਤੂੰ ਦੇ
ਤੇਰੀ ਰੋਸ਼ਨੀ ਨਾਲ ਹੋਣੀ ਹੁਣ ਨਹੀਂ ਰਾਤ ਤੂੰ ਦੇਖ
ਖੁਸ਼ ਨਸੀਬ ਮੈਂ
ਮੈਨੂੰ ਮਿਲੀ ਜੋ ਇਹ ਚੀਜ਼ ਹੈ
ਦੁਨੀਆ ਤੋਂ ਜ਼ਿਆਦਾ ਹੋਰ ਕਰਾਂ ਕਿ ਉਮੀਦ ਮੈਂ
ਤੇਰਾ ਹੀ ਮੁਰੀਦ ਮੈਂ
ਤੇਰੇ ਬਿਨਾ ਕੁੱਛ ਲੱਗਦਾ ਨਾ ਠੀਕ ਹੈ
ਤੂੰ ਹੀ ਮੇਰਾ ਪਿਆਰ ਤੂੰ ਹੀ ਮੇਰਾ ਯਾਰ
ਮਿਲਿਆ ਜੋ ਤੂੰ ਮਿਲੀ ਰੱਬ ਦੀ ਰਜ਼ਾ
ਤੂੰ ਹੀ ਮੇਰਾ ਪਿਆਰ ਤੂੰ ਹੀ ਮੇਰਾ ਯਾਰ
ਤੇਰੇ ਬਿਨਾ ਜ਼ਿੰਦਗੀ ਹੈ ਲਗਦੀ ਸਜ਼ਾ
ਤੂੰ ਹੀ ਮੇਰਾ ਪਿਆਰ ਤੂੰ ਹੀ ਮੇਰਾ ਯਾਰ
ਉਮਰ ਮੈਂ ਬਾਹਾਂ ਵਿਚ ਤੇਰੀ ਲਾਂ ਬਿਤਾ
ਤੂੰ ਹੀ ਮੇਰਾ ਪਿਆਰ ਤੂੰ ਹੀ ਮੇਰਾ ਯਾਰ
ਤੇਰੀ ਖੁਸ਼ੀ ਤੋਂ ਸਿਵਾ ਨਾ ਕਿਸੇ ਦੀ ਪਰਵਾਹ ਮੇਰਾ ਪਿਆਰ

WRITERS

Milandeep Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other