ਹਾਰ ਨਾ ਮਨੁ ਕਰੂੰ ਪੂਰੀ ਕੋਸ਼ਿਸ਼
Sexy brown skin, red lipstick
ਤੇਰੇ ਤੋਂ ਪਹਿਲਾਂ ਕਿੰਨਾ ਸੀ lonely
ਦੇਰ ਨਾ ਤੂੰ ਕਰ ਹੁਣ ਕਰ ਦੇ ਵੇ ਹਾਂ
ਤੱਕਾਂ ਨਾ ਕਿਸੇ ਨੂੰ ਵੀ ਤੇਰੇ ਹੀ ਸਿਵਾ
ਕਰੂੰਗਾ ਵਫ਼ਾ ਨਾ ਮੈਂ ਦਊਂਗਾ ਦਗ਼ਾ ਹਾਂ
ਵੈਸੇ ਤਾਂ ਪਹਿਲਾਂ ਮੈਂ ਭੱਜਦਾ ਸੀ ਪਿਆਰ ਤੋਂ
ਪਰ ਤੈਨੂੰ ਦੇਖਿਆ ਤਾਂ ਭੁੱਲ ਗਿਆ ਨਾਲ ਜੋ
ਹੋਇਆ ਸੀ ਮੇਰੇ ਚੱਲ ਛੱਡ ਉਹ ਗੱਲਾਂ
Off-track ਹੋ ਗਿਆ ਮੈਂ ਸ਼ੁਰੂ ਕਰਾਂ start ਤੋਂ
ਗੱਲਬਾਤ ਕਰੂੰ ਤਾਂ ਹੀ ਗੱਲਬਾਤ ਬਣੂ
ਸੋਚਦਾਂ ਮੈਂ ਰੋਜ਼ ਤੈਨੂੰ ਅੱਜ ਰਾਤ ਕਹੂੰ
ਗੱਲ ਸਾਫ਼ ਕਰੂੰ ਨਹੀਂ ਮਨ ਮਾਰ ਲਵੂੰ
ਚੱਲ ਘੱਟੋ-ਘੱਟ ਮੇਰੇ ਕੋਲ ਤੇਰੀ ਯਾਦ ਰਹੂ
ਲੱਗਦੀ ਹੈ ਮੈਨੂੰ ਤਾਂ ਵੱਖਰੀ ਤੂੰ ਸਭ ਤੋਂ
ਦੁਨੀਆ ਨੂੰ ਦੇਣ ਲਈ ਨਾ ਤੇਰੇ ਕੋਲ f*** no
ਦੇਖਾਂ ਤੈਨੂੰ ਜਦੋਂ ਮੈਂ ਦਿਖੇ boss lady
ਤਾਂ ਹੀ ਕਹਾਂ ਮੈਂ ਤੈਨੂੰ ਹੁਣ ਕਿ ਤੂੰ
ਹਾਰ ਨਾ ਮਨੁ ਕਰੂੰ ਪੂਰੀ ਕੋਸ਼ਿਸ਼
Sexy brown skin, red lipstick
ਤੇਰੇ ਤੋਂ ਪਹਿਲਾਂ ਕਿੰਨਾ ਸੀ lonely
ਦੇਰ ਨਾ ਤੂੰ ਕਰ ਹੁਣ ਕਰ ਦੇ ਵੇ ਹਾਂ
ਤੱਕਾਂ ਨਾ ਕਿਸੇ ਨੂੰ ਵੀ ਤੇਰੇ ਹੀ ਸਿਵਾ
ਕਰੂੰਗਾ ਵਫ਼ਾ ਨਾ ਮੈਂ ਦਊਂਗਾ ਦਗ਼ਾ ਹਾਂ
ਜਾਣਦਾ ਮੈਂ ਸਭ ਤੇਰੇ ਪਿੱਛੇ ਨੇ ਕਿੰਨੇ
ਮਿਲਨ ਜੈਸਾ ਮਿਲਣਾ ਨੀ ਲਿਖ ਕੇ ਤੂੰ ਲੈ ਲੇ
ਹੁਣ ਵੀ ਨੀ ਤੈਨੂੰ ਮੇਰੀ ਗੱਲ ਤੇ ਭਰੋਸਾ
ਤਾਂ ਹੋਰ ਕੀ ਮੈਂ ਕਹਾਂ ਬਸ ਫਿੱਟੇ ਮੂੰਹ ਤੇਰੇ
ਸੋਚ ਕੇ ਵੇ ਦੇਖ ਤੇਰਾ ਮੈਂ ਮੇਰੀ ਤੂੰ
ਤੇਰਾ ਸਾਥ ਮਿਲੇ ਮੇਰਾ ਇਹੀ whole mood
ਨਸ਼ਾ ਇੱਕ ਦੂਜੇ ਦਾ ਵੇ ਜਿਵੇਂ ਹੋਵੇ booze
ਆਜਾ ਕਰ ਨਾਲ ਤੈਅ ਮੇਰੇ ਜ਼ਿੰਦਗੀ ਦਾ cruise
ਲੱਗਦੀ ਹੈ ਮੈਨੂੰ ਤਾਂ ਵੱਖਰੀ ਤੂੰ ਸਭ ਤੋਂ
ਦੁਨੀਆ ਨੂੰ ਦੇਣ ਲਈ ਨਾ ਤੇਰੇ ਕੋਲ f*** no
ਦੇਖਾਂ ਤੈਨੂੰ ਜਦੋਂ ਮੈਂ ਦਿਖੇ boss lady
ਤਾਂ ਹੀ ਕਹਾਂ ਮੈਂ ਤੈਨੂੰ ਹੁਣ ਕਿ ਤੂੰ
ਹਾਰ ਨਾ ਮੰਨੂ ਕਰੂੰ ਪੂਰੀ ਕੋਸ਼ਿਸ਼
Sexy brown skin, red lipstick
ਤੇਰੇ ਤੋਂ ਪਹਿਲਾਂ ਕਿੰਨਾ ਸੀ lonely
ਦੇਰ ਨਾ ਤੂੰ ਕਰ ਹੁਣ ਕਰ ਦੇ ਵੇ ਹਾਂ
ਤੱਕਾਂ ਨਾ ਕਿਸੇ ਨੂੰ ਵੀ ਤੇਰੇ ਹੀ ਸਿਵਾ
ਕਰੂੰਗਾ ਵਫ਼ਾ ਨਾ ਮੈਂ ਦਊਂਗਾ ਦਗ਼ਾ ਹਾਂ