ਹੱਸਦੀ ਤੂੰ ਲੱਗੇ Sonam Bajwa ਆਹ
ਕਹਿੰਦੇ ਮੈਨੂੰ simp ਮੇਰੇ ਯਾਰ ਹਾਂ simp
ਰਹਿਣਾ ਚਾਹਾਂ ਤੇਰੇ ਹੀ ਮੈਂ ਆਸ ਪਾਸ ਹਾਂ
ਤੈਨੂੰ ਸਾਡਾ ਆਏ ਪਰ ਖਿਆਲ ਨਾ ਨਾ
ਹੱਸਦੀ ਤੂੰ ਲੱਗੇ Sonam Bajwa ਆਹ
ਕਹਿੰਦੇ ਮੈਨੂੰ simp ਮੇਰੇ ਯਾਰ ਹਾਂ simp
ਦੇ ਦੇ ਸਵਾਲ ਦਾ ਜਵਾਬ ਤਾਂ ਹਾਂ
ਕਰ ਦੇ ਆਬਾਦ ਜਾਂ ਬਰਬਾਦ ਹਾਂ yeah
Rent free ਰਹੇ ਨੀ ਤੂੰ ਮੇਰੇ ਹੀ ਖਿਆਲਾਂ ਵਿੱਚ
ਤੇਰੇ ਜੈਸੀ ਮਿਲੀ ਨਹੀਂ ਕੋਈ ਸਾਲਾਂ ਵਿੱਚ
ਜਲਦੀ ਹੈ ਜਿਵੇਂ ਕੋਈ ਪਾ ਦੇ ਮਸਾਲਾ ਮਿਰਚ
ਤੇਰੀ ਮੇਰੀ ਕਰਦੀ ਹੈ vibe match
ਯਾਰਾਂ ਨੂੰ ਮੈਂ ਕਹਾਂ ਤੁਹਾਡੀ ਭਾਬੀ ਬੜੀ fine ਹੈ
ਬਦਲ ਜਾਏ ਵਕਤ ਤੂੰ ਹੀ ਆਉਣ ਵਾਲਾ time ਹੈ
ਤੂੰ ਨਾ ਦਿਖੇ ਜਿਸ ਦਿਨ ਮੈਨੂੰ ਮਿਲੇ bad trip yeah
ਮੈਨੂੰ ਹੈ ਪਸੰਦ natural shit
Stretch marks ਥੋੜੀ tummy ਨਾਲੇ thighs ਤੇਰੀ thick yeah
Drip ਤੇਰੀ ਸਭ ਤੋਂ ਅਲੱਗ ਹਾਂ
Simp ਤੇਰਾ ਮੰਨੇ ਤੈਨੂੰ ਰੱਬ ਹਾਂ
Bad bitch ਦਿੰਦੀ ਤੂੰ ਕੋਈ fuck ਨਾ
ਕਰ ਤੂੰ ਭਰੋਸਾ low key ਕਰ ਸ਼ੱਕ ਨਾ
Past ਮੈਨੂੰ ਪਤਾ ਤੇਰਾ ਚੰਗਾ ਨਹੀਂ ਸੀ
ਮਿਲੇ ਧੋਖੇ ਤੈਨੂੰ ਵੀ ਮੈਨੂੰ ਵੀ
Chance ਦੇ ਮੈਨੂੰ ਤੂੰ ਬਣਾ ਲੈ bae
ਕਰਾਂ ਪਿਆਰ ਤੈਨੂੰ ਹੀ ਤੈਨੂੰ ਹੀ
ਹੱਸਦੀ ਤੂੰ ਲੱਗੇ Sonam Bajwa ਆਹ
ਕਹਿੰਦੇ ਮੈਨੂੰ simp ਮੇਰੇ ਯਾਰ ਹਾਂ simp
ਰਹਿਣਾ ਚਾਹਾਂ ਤੇਰੇ ਹੀ ਮੈਂ ਆਸ ਪਾਸ ਹਾਂ
ਤੈਨੂੰ ਸਾਡਾ ਆਏ ਪਰ ਖਿਆਲ ਨਾ ਨਾ
ਹੱਸਦੀ ਤੂੰ ਲੱਗੇ Sonam Bajwa ਆਹ
ਕਹਿੰਦੇ ਮੈਨੂੰ simp ਮੇਰੇ ਯਾਰ ਹਾਂ simp
ਦੇ ਦੇ ਸਵਾਲ ਦਾ ਜਵਾਬ ਤਾਂ ਹਾਂ
ਕਰ ਦੇ ਆਬਾਦ ਜਾਂ ਬਰਬਾਦ ਹਾਂ yeah
ਹੱਸਦੀ ਤੂੰ ਲੱਗੇ Sonam Bajwa ਆਹ
ਕਹਿੰਦੇ ਮੈਨੂੰ simp ਮੇਰੇ ਯਾਰ ਹਾਂ simp
ਰਹਿਣਾ ਚਾਹਾਂ ਤੇਰੇ ਹੀ ਮੈਂ ਆਸ ਪਾਸ ਹਾਂ
ਤੈਨੂੰ ਸਾਡਾ ਆਏ ਪਰ ਖਿਆਲ ਨਾ ਨਾ
ਹੱਸਦੀ ਤੂੰ ਲੱਗੇ Sonam Bajwa ਆਹ
ਕਹਿੰਦੇ ਮੈਨੂੰ simp ਮੇਰੇ ਯਾਰ ਹਾਂ simp
ਦੇ ਦੇ ਸਵਾਲ ਦਾ ਜਵਾਬ ਤਾਂ ਹਾਂ
ਕਰ ਦੇ ਆਬਾਦ ਜਾਂ ਬਰਬਾਦ ਹਾਂ yeah