ਓ tension ਤੂ ਕਿਹੜੀ ਗੱਲੋਂ ਮੰਨ ਦੀ ਏ
ਤੇਰੇ ਨਾਲ ਯਾਰੀ ਨਹਿਓ ਤਨ ਦੀ ਆਏ
ਇਕ ਤੂ ਏ ਬਸ ਦੂਜਾ ਥੋਡੇ ਬਹੁਤੇ ਯਾਰ
ਸਾਡੀ ਬਾਹੁਤੇਯਾ ਦੇ ਨਾਲ ਨਹਿਓ ਬੰਨਦੀ ਏ
ਤੇਰੇ ਨਾਲ ਕਰਾਉਨਾ ਮੈਂ ਵਿਆਹ ਗੋਰੀਏ
ਬੇਬੇ ਬਾਪੂ ਲਏ ਨੇ ਮਨਾ ਗੋਰੀਏ
ਤੂ ਵੀ ਹੋਜਾ ਹੁਣ ready ਸਾਡੇ ਘਰ ਆਉਣ ਲਈ
ਲੇ ਮੈਂ ਕਰ ਦਿੱਤਾ ਅੱਜ ਇੱਜ਼ਹਾਰ ਨੀ
ਸੂਟਾ ਨਾਲ ਲੱਦੀ ਫਿਰਾ ਕਾਰ ਨੀ
ਗਾਨੀ gold ਦੀ ਤੇਰੇ ਲਈ ਤਿਆਰ ਨੀ
ਜੋ ਵੀ ਦਿਲ ਤੇਰਾ ਚਾਉਦਾ ਬਿੱਲੋ ਮੰਗ ਤੂ
ਹੁਣ ਹੱਕ ਵਿਚ ਖੜਾ ਲਾਣੇਦਾਰ ਨੀ
ਓ ਰੱਬ ਦੀ ਸੋਂਹ ਬਡੀ ਤੂ ਪ੍ਯਾਰੀ ਏ
ਦੁਨੀਆ ਘੁਮਾਉਨੀ ਤੈਨੂ ਸਾਰੀ ਏ
ਝਾਂਜਰਾਂ ਤੂ ਪਾਕੇ ਵਿਹੜੇ ਵਿਚ ਘੂਮੇਗੀ
ਓ ਰੱਬ ਦੀ ਸੋਂਹ ਬਡੀ ਤੂ ਪ੍ਯਾਰੀ ਏ
ਦੁਨੀਆ ਘੁਮਾਉਨੀ ਤੈਨੂ ਸਾਰੀ ਏ
ਝਾਂਜਰਾਂ ਤੂ ਪਾਕੇ ਵਿਹੜੇ ਵਿਚ ਘੂਮੇਗੀ
ਤੂ ਏ ਮੇਰੀ ਸਚੀ ਜਿੰਦ ਜਾਨ ਕੁੜੇ
ਤੇਰੇ ਉੱਤੋਂ ਵਾਰਾਂ ਮੈ ਜਾਨ ਕੁੜੇ
ਹਰ ਤੇਰੇ ਨਾ ਮਨਾਊ ਤਿਉਹਾਰ ਨੀ
ਸੂਟਾ ਨਾਲ ਲੱਦੀ ਫਿਰਾ ਕਾਰ ਨੀ
ਗਾਨੀ gold ਦੀ ਤੇਰੇ ਲਈ ਤਿਆਰ ਨੀ
ਜੋ ਵੀ ਦਿਲ ਤੇਰਾ ਚਾਉਦਾ ਬਿੱਲੋ ਮੰਗ ਤੂ
ਹੁਣ ਹੱਕ ਵਿਚ ਖੜਾ ਲਾਣੇਦਾਰ ਨੀ
ਓ nature ਆ rude ਮਾੜਾ ਜੱਟ ਨਾ ਕੁੜੇ
ਕਰੁ miss use ਐਸੀ ਮੱਤ ਨਾ ਕੁੜੇ
ਓ ਰੱਬ ਤੋ ਡਰੀ ਦਾ ਕਿਸੇ ਹੋਰ ਤੋ ਨਹੀ
ਤਾਹੀ ਚਕਣੀ ਮੈ ਸਿਖੀ ਕਦੇ ਅੱਤ ਨਾ ਕੁੜੇ
ਓ nature ਆ rude ਮਾੜਾ ਜੱਟ ਨਾ ਕੁੜੇ
ਕਰੁ miss use ਐਸੀ ਮੱਤ ਨਾ ਕੁੜੇ
ਓ ਰੱਬ ਤੋ ਡਰੀ ਦਾ ਕਿਸੇ ਹੋਰ ਤੋ ਨਹੀ
ਤਾਹੀ ਚਕਣੀ ਮੈ ਸਿਖੀ ਕਦੇ ਅੱਤ ਨਾ ਕੁੜੇ
Porcha ਏ ਫਿਰੇ ਗੋਰਾ ਰੰਗ ਲਭਦੀ
ਲਾਲ ਚੂੜਾ ਪੌਣਾ ਗੋਰੀ ਵੰਗ ਲਭਦੀ
ਪ੍ਯਾਰ ਨਾਲ ਲੇ ਤੂ ਗੱਲ ਮੰਨ ਗੋਰੀਏ
ਨੀ ਕੀਤੇ ਅੰਗਦ ਨਾ ਹੋਜੇ ਵਸੋਂ ਬਾਹਰ ਨੀ
ਸੂਟਾ ਨਾਲ ਲੱਦੀ ਫਿਰਾ ਕਾਰ ਨੀ
ਗਾਨੀ gold ਦੀ ਤੇਰੇ ਲਈ ਤਿਆਰ ਨੀ
ਜੋ ਵੀ ਦਿਲ ਤੇਰਾ ਚਾਉਦਾ ਬਿੱਲੋ ਮੰਗ ਤੂ
ਸੂਟਾ ਨਾਲ ਲੱਦੀ ਫਿਰਾ ਕਾਰ ਨੀ
ਗਾਨੀ gold ਦੀ ਤੇਰੇ ਲਈ ਤਿਆਰ ਨੀ
ਜੋ ਵੀ ਦਿਲ ਤੇਰਾ ਚਾਉਦਾ ਬਿੱਲੋ ਮੰਗ ਤੂ
ਹੁਣ ਹੱਕ ਵਿਚ ਖੜਾ ਲਾਣੇਦਾਰ ਨੀ