ਸਾਡਾ ਜਿਵੇਂ ਚੀਵੇ ਆਈ ਜਾਂਦਾ ਲੋਟ ਨੀ
ਘੱਟ ਦੀ ਜਾਂਦੀ ਆ ਸਾਡੀ vote ਨੀ
ਅੱਸੀ ਖੇਡਣਾ ਕੀ ਸ਼ੁਰੂ ਹੋਏ ਲੱਖਾਂ ਚ
ਦਿਖੇ jealousy ਹੀ ਸਾਰਿਆਂ ਦੀ ਅੱਖਾਂ ਚ
ਬੰਦੇ ਦੋਗਲੇ ਦੇ ਪੱਖ ਚ ਨੀ ਖੜ੍ਹਦੇ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਅੱਸੀ ਦੋ time ਸੌਖੀ ਰੋਟੀ ਖਾਣ ਲੱਗ ਪਏ
ਅੱਧੇ ਮੇਰੇ ਸਾਲੇ ਤਾਹੀ ਮੱਚੇ ਪਏ ਨੇ
ਇਹਦੀ ਫੁੱਲਾਂ ਤੇ ਕਿਉਂ ਨੱਚਦੀ
ਸਾਡੀ ਮਿਹਨਤ ਆ ਬੜੇ ਸਾਲਾਂ ਦੀ
ਜੇਹੜੀ ਗੱਡੀ ਵਿੱਚ ਗੇੜੀ ਲਾਉਂਦੇ ਦਿੱਸਦੇ
ਦਿਨ ਸ਼ੁਰੂ ਹੁੰਦਾ ਵਾਹਿਗੁਰੂ ਕਹਿਕੇ ਨੀ
ਸ਼ੁਕਰਾਨਾ ਕਰਾਂ ਗੁਰੂ ਘਰ ਬਹਿਕੇ ਨੀ
ਅੱਸੀ ਜਿੱਦਾਂ ਦੇ ਆ real ਚ ਓਹਦਾ ਦੇ ਹੀ reel ਤੇ
ਖੁੱਲ੍ਹਾ ਖਰਚੀਏ ਨਾਲ ਜਾਣਾ ਲੈਕੇ ਨੀ
Feeling ਜ਼ਹਾਜ ਤੋਂ ਹੁਣ ਜਿਵੇਂ ਉੱਤਰੇ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਅੱਸੀ cash ਲਾਇਆਂ ਚੀਜ਼ਾਂ ਨਾ ਕੇ ਕਿਸ਼ਤਾਂ ਤੇ ਲਾਇਆਂ ਨੇ
ਬੋਹਤੀਆਂ stello ਸਾਡੇ DM ਚ ਪਾਇਆਂ ਨੇ
ਅੱਸੀ ਪਾਈਏ ਜੇ snap ਲੋਕੀ ਸੜਕੇ ਸਵਾਹ
ਅੱਸੀ ਕਿੰਨੀ ak ਬਣਾਈ ਸਾਡੇ ਯਾਰ ਨੇ ਗਵਾਹ
ਕੋਈ ਐਂਟੀਆਂ ਨੂੰ ਪੁੱਛੋ ਅੱਸੀ ਚਾਲੇ ਕੇ ਨਹੀਂ
ਅੱਸੀ ਹਿੱਕਾਂ ਉੱਤੇ ਦਿਵੇ ਜਾਕੇ ਬਾਲੇ ਕੇ ਨਹੀਂ
ਕਿੱਥੇ ਘੁੰਮਦੇ ਪਏ ਆ ਨੀ location ਵੀ ਪਾਈਏ
ਅੱਸੀ rail ਵੀ ਬਣਾਈਏ ਨਾਲੇ reel ਵੀ ਬਣਾਈਏ
ਕਹਿੰਦੇ ਸਾਰਾ ਟਿੱਕ ਕੇ ਕੀ ਬੈਠਦੇ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ
ਲੋਕੀ ਕਹਿਣ ਫੁਕਰੇ ਫੁਕਰੇ ਫੁਕਰੇ ਤਨ ਫੁਕਰੇ ਸਹੀ