LyricFind Logo
LyricFind Logo
Profile image icon
Lyric cover art

Kaali Malayi

Apple Music logo
Deezer logo
Spotify logo
Lyrics
Mr. Pendu

ਓ ਪੁਛਦਾ ਨਾ ਤੂ ਏਦਾ ਕਿ rate ਚਲਦਾ
ਵੇ ਡੱਬਿਆਂ ਚ ਬੰਦ ਔਂਦੇ order ਤੇਰੇ
ਓ ਇਕ week ਤੋਂ ਸੀ ਪਯਾ wait ਚਲਦਾ
ਓਏ ਹੱਥ ਥੱਲੇ ਸਾਰੇ ਤਾ ਨੀ border ਤੇਰੇ

ਵੇ ਏ ਤਾਂ ਦੱਸ ਕਿੱਥੋਂ ਦੀ ਆ ਸੌਂਕਣ ਮੇਰੀ
ਬੀਕਾਨੇਰ ਤੋਂ ਮੰਗਾਈ ਏ

ਓ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

ਵੇ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ

ਹੋ eye contact ਤਾਂ ਕਰਦਾ ਨਹੀ
ਓ ਮੈਂ ਤਾਂ ਸ਼ੇਡ’ਆਂ ਨਾਲ ਅੱਖਾਂ ਢੱਕਦਾ
ਵੇ ਵੈਲੀ ਟਕ ਯਾਰ ਤੇਰੇ ਕੈਰੀ ਕਰਦੇ
ਓ ਮੁੰਡੇ ਜ਼ੀਰੀ ਆਲੇ ਨਾਲ ਰਖਦਾ

ਜੇ ਏ ਤੇਰੀ ਜਾਨ ਫਿਰ ਮੈਂ ਕਿ ਹੋਯੀ
ਤੂ ਮੇਰੀ butterfly ਏ

ਓ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

ਵੇ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

ਓ ਜੱਟਾ ਸਿਰ ਕਰ ਹੌਲਾ
ਕਾਤੋਂ ਪਂਪ ਕਿੱਤਾ ਡੋਲਾ
ਤੇਰਾ ਚਲਦਾ ਕਿ ਰੌਲਾ ਮੈਨੂ ਲਗਦਾ ਨਾ
ਵੈਰੀ ਅੱਜ ਸੂਖਾ ਤੇਰਾ ਮੁੜ ਦਾ

ਓ ਜੱਟ ਸੜਕਾਂ ਚ ਤੁਰਦਾ
ਮਾਲ ਜਿਵੇਂ ਖੂਰ ਦਾ
ਵੈਰੀਆਂ ਦੀ ਭਾਲ ਕਰੇ
ਜ਼ਿੰਦਾ ਯਾ ਫਿਰ ਮੁਰਦਾ

ਵੇ ਚਾਹ ਤੇਰੀ ਕੌਡੀ ਕੌਡੀ ਲਗਦੀ ਏ ਕ੍ਯੂਂ (ਹਾਹਾਹਾ)
ਵਿਚ ਰਲਾਯੀ ਏ

ਓ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

ਵੇ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ

ਏ ਟੰਗਾ ਨੇ ਪਹਾੜੀ ਉਡ ਜਾਂਦੇ ਨਾਲ ਤਾਲੀ
ਮੁਹ ਤੇ ਮੁੱਛ ਨਾ ਏ ਦਾੜੀ
ਕੋਣ ਭੁਜੁਗਾ ਮਿਸਾਲ ਨੂ
ਓ ਨਿਰੀ ਆ ਪਹੇਲੀ

ਹੋ ਜਿੰਨੇ ਮਾਲਸ਼ੀ ਤੇ ਤੇਲੀ
ਚੁਕ ਸੁਟਣੇ ਨੇ ਬਰੇਲੀ
ਤੰਗ ਕਰਦੇ ਸੀ daily
ਬਣ ਰਖੇਯਾ ਹਵੇਲੀ

ਹੋ ਯਾਰਾਂ ਨੂ ਤੋਂ ਮੂਡ ਤੋਂ ਹੀ ਖੁਸ ਰਖਦਾ
ਹੋ ਨਾਲੇ ਖਾਦੀ ਤੇ ਖਵਾਈ ਏ

ਓ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

ਵੇ ਦੱਸ ਜੱਟਾ ਦੱਸ ਐਨੀ ਚਿਹਰੇ ਤੇ
ਕ੍ਯੂਂ ਲਾਲੀ ਆਈ ਏ
ਓ ਕਾਲੀ ਕਾਲੀ ਕਾਲੀ ਕਾਲੀ ਤੜਕੇ ਦੀ
ਖਾਦੀ ਮਲਾਈ ਏ

WRITERS

Misaal

PUBLISHERS

Lyrics © IPRS

Share icon and text

Share


See A Problem With Something?

Lyrics

Other