LyricFind Logo
LyricFind Logo
Profile image icon
Lyric cover art

Tuttda Mahina

Apple Music logo
Deezer logo
Spotify logo
Lyrics
Mix Singh in the house

ਰਾਹ ਜਾਂਦਾ ਨਾ ਜਿਥੇ ਮਿਲਦੇ ਸੀ
ਭੇਦ ਦਸਦਾ ਨਾ ਜੋ ਦਿਲ ਦੇ ਸੀ
ਜਾਂਦਾ ਨਾ ਜਿਥੇ ਮਿਲਦੇ ਸੀ
ਭੇਦ ਦਸਦਾ ਨਾ ਜੋ ਦਿਲ ਦੇ ਸੀ
ਨਾਲ ਹੂੰਜੇ ਲੇਗੀ ਮੇਰਿਯਾ ਫਲਿੰਗਾ ਨੂ
ਘਟਾ ਜੋ ਤੇਰੇ ਸ਼ਿਅਰ ਤੇ ਚੜਕੇ ਆਯੀ ਸੀ
ਬਸ ਮੇਰੇ ਵਿਚ ਹੁੰਦਾ ਤਾ ਮੈਂ ਬਦਲ ਦਿੰਦਾ
ਜੇੜੇ time ਤੂ ਜ਼ਿੰਦਗੀ ਮੇਰੀ ਆਯੀ ਸੀ
ਕਿਦਾਂ ਚੜਦੀ ਸਿਰੇ ਕਹਾਣੀ ਯਾਰੀ ਦੀ
ਹੋ ਜੇੜੇ ਟੁੱਟਦੇ ਦੇ ਹੋਏ ਮਹੀਨੇ ਦੇ ਵਿਚ ਲਾਯੀ ਸੀ
ਬਸ ਮੇਰੇ ਵਿਚ ਹੁੰਦਾ ਤਾ ਮੈਂ ਬਦਲ ਦਿੰਦਾ

ਔਦੋ ਤਾ ਓਇਣਾ ਸੋਚਯਾ ਨਾ ਕੇ ਕਿ ਹੋਣਾ
ਦਿਲ ਵਿਚ ਖੋਰੇ ਕਿ ਸੀ face ਤਾ ਸੀ ਸੋਨਾ
ਨੀਂਦ ਚ ਆਯਾ ਸੀ ਸੁਪਨਾ ਜੋ ਤਿੜਕ ਗਯਾ
ਹਾਸੇ ਲਿਖੇ ਸੀ ਥੋਡੇ ਬੋਹੋਤਾ ਸੀ ਰੋਣਾ
ਮਿਟਦੀ ਮਿਟਦੀ ਮੀਟ ਗਯਾ ਓ ਹੋਣੀ ਯਾ
ਮਿਟਦੀ ਮਿਟਦੀ ਮੀਟ ਗਯਾ ਓ ਹੋਣੀ ਯਾ
ਮੇਰੇ ਨਾ ਦੀ ਮਿਹਦੀ ਵੀ ਤੂ ਲਾਯੀ ਸੀ
ਬਸ ਮੇਰੇ ਵਿਚ ਹੁੰਦਾ ਤਾ ਮੈਂ ਬਦਲ ਦਿੰਦਾ
ਜੇੜੇ time ਤੂ ਜ਼ਿੰਦਗੀ ਮੇਰੀ ਆਯੀ ਸੀ
ਕਿਦਾਂ ਚੜਦੀ ਸਿਰੇ ਕਹਾਣੀ ਯਾਰੀ ਦੀ
ਹੋ ਜੇੜੇ ਟੁੱਟਦੇ ਦੇ ਹੋਏ ਮਹੀਨੇ ਦੇ ਵਿਚ ਲਾਯੀ ਸੀ
ਬਸ ਮੇਰੇ ਵਿਚ ਹੁੰਦਾ ਤਾ ਮੈਂ ਬਦਲ ਦਿੰਦਾ

ਮਾੜੇ ਵ੍ਕਤ ਤੇ ਮਾੜੀ ਨੀਤ ਦਾ ਨਸ਼ਰ ਹੁੰਦਾ
ਦਿਲ ਤੋ ਸੱਚਯਾ ਦਾ ਮਾੜਾ ਕਿਯੂ ਹਸ਼ਰ ਹੁੰਦਾ
ਹੋਰ ਹੁੰਦੇ ਨੇ ਪਿਗਲ ਜਾਂਦੇਨੇ ਮੋਮ ਵਾਂਗੂ
ਪਾਣੀ ਦਾ ਪਥਰਾ ਹੁੰਦੇ ਕਿ ਅਸਰ ਹੁੰਦਾ
ਜ਼ੀਦ ਮੇਰੀ ਸੀ ਪੂਰੀ ਜੋ ਤੂ ਹੋਯੀ ਨਾ
ਹਾਏ ਜ਼ੀਦ ਮੇਰੀ ਸੀ ਪੂਰੀ ਜੋ ਤੂ ਹੋਯੀ ਨਾ
ਹਾਰ ਗਯਾ ਜੋ ਸ਼ਰਤ ਬਰਾੜ ਨੇ ਲਾਯੀ ਸੀ
ਬਸ ਮੇਰੇ ਵਿਚ ਹੁੰਦਾ ਤਾ ਮੈਂ ਬਦਲ ਦਿੰਦਾ
ਜੇੜੇ time ਤੂ ਜ਼ਿੰਦਗੀ ਮੇਰੀ ਆਯੀ ਸੀ
ਕਿਦਾਂ ਚੜਦੀ ਸਿਰੇ ਕਹਾਣੀ ਯਾਰੀ ਦੀ
ਹੋ ਜੇੜੇ ਟੁੱਟਦੇ ਦੇ ਹੋਏ ਮਹੀਨੇ ਦੇ ਵਿਚ ਲਾਯੀ ਸੀ
ਬਸ ਮੇਰੇ ਵਿਚ ਹੁੰਦਾ ਤਾ ਮੈਂ ਬਦਲ ਦਿੰਦਾ

WRITERS

KAUR SINGH

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist