ਬੋਹਾਇਤਾ ਪੰਚਾਂ ਸਰਪੰਚਾਂ ਨੂੰ ਨੀ ਸੀਰ ਚੱਕਦੇ
ਨਾ ਹੀ ਕੋਈ ਬਹੁਤੇ ਆ ਹਿਕਾਰੀ ਅੱਤ ਦੇ
ਬੋਹਾਇਤਾ ਪੰਚਾਂ ਸਰਪੰਚਾਂ ਨੂੰ ਨੀ ਸੀਰ ਚੱਕਦੇ
ਨਾ ਹੀ ਕੋਈ ਬਹੁਤੇ ਆ ਹਿਕਾਰੀ ਅੱਤ ਦੇ
ਪੀ ਕੇ ਸ਼ੀਸ਼ੀਆਂ ਉਹ ਜੇੜੇ ਗਲੀਆਂ ਚ ਬੁੱਕਦੇ
ਪੀ ਕੇ ਸ਼ੀਸ਼ੀਆਂ ਉਹ ਜੇੜੇ ਗਲੀਆਂ ਚ ਬੁੱਕਦੇ
ਵਾਂਗ ਪੱਟਿਆਨ ਦੇ ਹਵਾ ਚ ਉਡਾ ਦੇਣੇ ਐ
ਜਿਨਾਂ ਚਿਰ ਚੁੱਪ ਜੱਟ ਸਾਧ ਵਰਗਾ
ਆ ਗਿਆ ਆਈ ਤੇ ਖੂੰਜੇ ਲਾ ਦੇਣੇ ਐ
ਜਿਨਾਂ ਚਿਰ ਚੁੱਪ ਜੱਟ ਸਾਧ ਵਰਗਾ
ਆ ਗਿਆ ਆਈ ਤੇ ਖੂੰਜੇ ਲਾ ਦੇਣੇ ਐ
ਕੁਝ ਖੱਟਿਆ ਨੀ ਕਿਸੇ ਨੇ ਲੜਾਈ ਵਿਚ ਪੇ ਕੇ
ਤਾਹੀ ਖੁਸ਼ ਨਾਇਯੋ ਅਸੀਂ ਬਿੱਲੋ ਕਿਸੇ ਨਾਲ ਖੇਹ ਕੇ
ਕੁਝ ਖੱਟਿਆ ਨੀ ਕਿਸੇ ਨੇ ਲੜਾਈ ਵਿਚ ਪੇ ਕੇ
ਤਾਹੀ ਖੁਸ਼ ਨਾਇਯੋ ਅਸੀਂ ਬਿੱਲੋ ਕਿਸੇ ਨਾਲ ਖੇਹ ਕੇ
ਤੱਕਿਆ ਜੇ ਕਿਸੇ ਤੈਨੂੰ ਮੇਲੀ ਅੱਖ ਨਾਲ
ਫੇਰ ਪੱਕੀ ਦੇ ਪਟਾਕੇ ਥਾਂ ਥਾਂ ਪੈਣੇ ਐ
ਜਿਨਾਂ ਚਿਰ ਚੁੱਪ ਜੱਟ ਸਾਧ ਵਰਗਾ
ਆ ਗਿਆ ਆਈ ਤੇ ਖੂੰਜੇ ਲਾ ਦੇਣੇ ਐ
ਜਿਨਾਂ ਚਿਰ ਚੁੱਪ ਜੱਟ ਸਾਧ ਵਰਗਾ
ਆ ਗਿਆ ਆਈ ਤੇ ਖੂੰਜੇ ਲਾ ਦੇਣੇ ਐ
ਓਹਦੀਨ ਓਹਨੇ ਦੇ ਵੀ ਜੀਂਦੇ ਨਾਇਯੋ ਬਹੁਤੇ ਲੰਘਦੇ
ਸਾਨੂ ਵੇਖ ਜਾਣ ਜਾਣ ਕੇ ਜੋ ਸਾਲੇ ਖ਼ੰਗਦੇ
ਓਹਦੀਨ ਓਹਨੇ ਦੇ ਵੀ ਜੀਂਦੇ ਨਾਇਯੋ ਬਹੁਤੇ ਲੰਘਦੇ
ਸਾਨੂ ਵੇਖ ਜਾਣ ਜਾਣ ਕੇ ਜੋ ਸਾਲੇ ਖ਼ੰਗਦੇ
ਉਹ ਜੇੜੇ ਪੈਸਿਆਂ ਦੀ ਸ਼ਹਿ ਉੱਤੇ ਰਹਿਣ ਉੱਡ ਦੇ
ਹਥਿਆਰ ਛੱਡ ਗਏ ਤਾ ਮਿੱਟੀ ਚ ਮਿਲਾ ਦੇਣੇ ਐ
ਜਿਨਾਂ ਚਿਰ ਚੁੱਪ ਜੱਟ ਸਾਧ ਵਰਗਾ
ਆ ਗਿਆ ਆਈ ਤੇ ਖੂੰਜੇ ਲਾ ਦੇਣੇ ਐ
ਜਿਨਾਂ ਚਿਰ ਚੁੱਪ ਜੱਟ ਸਾਧ ਵਰਗਾ
ਆ ਗਿਆ ਆਈ ਤੇ ਖੂੰਜੇ ਲਾ ਦੇਣੇ ਐ
ਸਾਡਾ Gucci ਦੇ Brand ਵਾਂਗੂ ਨਾਮ ਚਲਦਾ
ਅਸੀਂ ਕਰੀਏ ਨਾ ਮਾਨ ਕਦੇ ਕਿਸੇ ਗੱਲ ਦਾ
ਸਾਡਾ Gucci ਦੇ Brand ਵਾਂਗੂ ਨਾਮ ਚਲਦਾ