ਸਿੱਧਾ ਜੇਹਾ ਸਾਬ ਆ ਜੀ ਆਖੋ ਗਏ
ਜੇ ਗਾਲ ਕਡੋ ਫੇਰ ਗੱਲ ਨੀ ਆਉਣੀ ਥਾਪੜੇ ਆਉਣੇ
ਓ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਨੀ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਓ ਪਾਈਆ ਕੰਨਾਂ ਵਿੱਚ ਨੱਤੀਆਂ ਵੱਜਣ ਲਾਲਕਾਰੇ ਨੀ
ਦੇਖਦੀ ਮੰਦਰ ਸਾਨੂੰ ਛੱਡ ਕੇ ਛੁਬਾਰੇ ਨੀ
ਕੰਨਾਂ ਵਿੱਚ ਨੱਤੀਆਂ ਵੱਜਣ ਲਾਲਕਾਰੇ ਨੀ
ਦੇਖਦੀ ਮੰਦਰ ਸਾਨੂੰ ਛੱਡ ਕੇ ਛੁਬਾਰੇ ਨੀ
ਆਜਾ ਗੱਡੀ ਵਿੱਚ ਬੈਠ ਜਿਹੜੀ ਮਾਰਦੀ ਫੁਕਾਰੇ ਨੀ
ਰੱਖਣ ਪੈਡਲ ਤੇ ਪੈਰ ਪਿੱਛੇ ਛੱਡਦੀ ਆ ਸਾਰੇ ਨੀ
ਓ ਮੁੰਡਾ ਬੀ ਟਾਊਨ ਲੈਂਦਾ ਆ ਨਜ਼ਾਰੇ
ਮੁੰਡਾ ਬੀ ਟਾਊਨ ਲੈਂਦਾ ਆ ਨਜ਼ਾਰੇ
ਨੀ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਨੀ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਓ ਬਾਣੀ ਆ ਰਿਪੋਰਟ ਕੱਲ ਹੋਇਆ ਜਿਹੜਾ ਵਾਕਾ ਨੀ
ਵਿਗਦੇਆ ਦੱਸਦੇ ਆ ਸ਼ਾਵਾਂ ਦਾ ਜੋ ਕਾਕਾ ਨੀ
ਬਾਣੀ ਆ ਰਿਪੋਰਟ ਕੱਲ ਹੋਇਆ ਜਿਹੜਾ ਵਾਕਾ ਨੀ
ਵਿਗਦੇਆ ਦੱਸਦੇ ਆ ਸ਼ਾਵਾਂ ਦਾ ਜੋ ਕਾਕਾ ਨੀ
ਜਿਹੜਾ ਸਾਡੇ ਨਾਲ ਖੇਂਦਾ ਖੋਲ ਦਈਏ ਝਾਕਾ
ਜਦੋਂ ਕੰਨ ਕੋਲੇ ਪੈਂਦਾ 32 ਬੋਰ ਦਾ ਪਡੱਕਾ
ਓ ਗੱਲਾਂ ਫੜ ਕੇ ਛਪੇਦਾ ਜਿਹੜਾ ਮਾਰੇ
ਓ ਗੱਲਾਂ ਫੜ ਕੇ ਛਪੇਦਾ ਜਿਹੜਾ ਮਾਰੇ
ਨੀ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਨੀ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਇੱਕ ਡੱਬ ਨਾਲ ਲੱਗਾ ਦੂਜਾ ਗੱਡੀ ਚ ਦੁਨਲ
ਨੀ ਮੈਂ ਜਿਹਦੇ ਨਾਲ ਭੈਂਡਾ ਬੀਬਾ ਤੁਰਾ ਉਹਦੇ ਨਾਲ
ਜਦ ਫੇਰ ਸੀ ਚਲਾਇਆ ਉੱਡੀ ਟਿਟਰਨ ਦੀ ਡਾਰ
ਜਿਹਦੇ ਬਣਦੇ ਸ਼ਿਕਾਰੀ ਸਾਲੇ ਡਬਕੇ ਦੀ ਮਾਰ
ਤੇਰੇ ਸ਼ਹਿਰ ਵਿੱਚ ਆਖਦੇ ਨੇ ਗਬੜੂ ਨੂੰ ਵੱਖ
ਘੂਰ ਅੱਖ ਦੀ ਨਾਲ ਬਿੰਡ ਵਿੱਚ ਕੱਢ ਦਵਾ ਸ਼ੱਕ
ਕੈਰਾਂ ਸ਼ੇਨਤ ਨੂੰ ਮਾਰੀ ਜਿਹੜੇ ਲੜਦੀ ਆ ਮੱਖ
ਜਿਹਦੀ ਮੋੜੇ ਉੱਤੇ ਨਾਚੇ ਪੂਰੇ ਪੂੜੀ ਆ ਪੱਖ
ਭੋਰਾ ਖੰਡੀ ਨਈਓ ਗੇਡ ਸਾਰੇ ਮੱਲ ਲੈਂਦੀ ਹੱਕ
ਤਾਈਓ ਸ਼ਹਿਰ ਵਿੱਚ ਆਖਦੇ ਨੇ ਗਬੜੂ ਨੂੰ ਵੱਖ
ਤਾਈਓ ਸ਼ਹਿਰ ਵਿੱਚ ਆਖਦੇ ਨੇ ਗਬੜੂ ਨੂੰ ਵੱਖ
ਓ ਡੱਬਾਂ ਚ ਬ੍ਰੇਟੇ ਸਾਡੇ ਡਿੱਗੀਆਂ ਚ ਹਾਕੀਆਂ
ਬੈਕ ਸੀਟ ਬੋਤਲਾਂ ਤੇ ਹੱਥਾਂ ਚ ਗਲਾਸੀਆਂ
ਡੱਬਾਂ ਚ ਬ੍ਰੇਟੇ ਸਾਡੇ ਡਿੱਗੀਆਂ ਚ ਹਾਕੀਆਂ
ਬੈਕ ਸੀਟ ਬੋਤਲਾਂ ਤੇ ਹੱਥਾਂ ਚ ਗਲਾਸੀਆਂ
ਹੋ ਚੜ੍ਹਦੀ ਜਵਾਨੀ ਦੇਖ ਅੱਖਾਂ ਚ ਸਰੂਰ ਨੀ
ਇਵੇਂ ਤਾਂ ਯੱਕੀਆਂ ਵੀ ਮਾਰਦੀਆ ਝੱਕੀਆਂ
ਤੇ ਓਂਦਾ ਹਰ ਕੋਈ ਸਲੂਟ ਸਾਨੂੰ ਮਾਰੇ
ਓਂਦਾ ਹਰ ਕੋਈ ਸਲੂਟ ਸਾਨੂੰ ਮਾਰੇ
ਨੀ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਨੀ ਗਬੜੂ ਨੂੰ ਵੱਖ ਦੱਸਦੇ ਤੇਰੇ ਸ਼ਹਿਰ ਤੋਂ ਪਤਲੀਏ ਨਾਰੇ
ਤੇਰੇ ਸ਼ਹਿਰ ਤੋਂ ਪਤਲੀਏ ਨਾਰੇ