LyricFind Logo
LyricFind Logo
Profile image icon
Lyric cover art

Hathan Wicho Bahar

Apple Music logo
Deezer logo
Spotify logo
Lyrics
ਹਾਂ ਹਾਂ
ਹੌਕੇ ਸੁਣਦਾ ਨੀ ਦਿਲ ਕਮਜ਼ੋਰ ਦੇ
ਖਵਾਬ ਲੈਣ ਤਾਂ ਨੀ ਲੱਗਾ ਕਿਸੇ ਹੋਰ ਦੇ
ਹੌਕੇ ਸੁਣਦਾ ਨੀ ਦਿਲ ਕਮਜ਼ੋਰ ਦੇ
ਖਵਾਬ ਲੈਣ ਤਾਂ ਨੀ ਲੱਗਾ ਕਿਸੇ ਹੋਰ ਦੇ
ਜਿਹਨੇ ਵੀ ਐ ਤੇਰੇ ਵੱਲ ਤੱਕਿਆ
ਜਿਹਨੇ ਵੀ ਐ ਤੇਰੇ ਵੱਲ ਤੱਕਿਆ
ਜਿਹਨੇ ਵੀ ਐ ਤੇਰੇ ਵੱਲ ਤੱਕਿਆ
ਮੈਂ ਤਾਂ ਦੇਣੀ ਓਸੇ ਵੇਲੇ ਮਾਰ ਵੇ
ਹਾਨ ਮਾਰ ਵੇ
ਤੂੰ ਜੱਟਾ ਹੁੰਦਾ ਜਾਂਦਾਂ ਹੱਥਾਂ ਵਿੱਚੋ ਬਾਹਰ ਵੇ
ਹਾਨ ਵਗੜ ਦਾ ਐ ਤੈਨੂੰ ਮੇਰਾ ਪਿਆਰ ਵੇ
ਤੂੰ ਜੱਟਾ ਹੁੰਦਾ ਜਾਂਦਾਂ ਹੱਥਾਂ ਵਿੱਚੋਂ ਬਾਹਰ ਵੇ
ਹਾਨ ਵਗੜ ਦਾ ਐ ਤੈਨੂੰ ਮੇਰਾ ਪਿਆਰ ਵੇ
ਹੁੰਦਾ ਜਾਂਦਾਂ ਹੱਥਾਂ ਵਿੱਚੋਂ ਬਾਹਰ ਵੇ

ਕਰਦੀ ਆਂ ਤੇਰਾ ਤਾਂਹੀ ਬੋਲਦੀ ਨਹੀਂ
ਕੋਈ ਲੱਗਣ ਵੀ ਦੇਣੀ ਤੇਰੇ ਕੋਲ ਦੀ ਨਹੀਂ
ਕੇਹੜੀ ਗੱਲੋਂ ਰਹਿਣਾ ਤੂੰ ਰੁਵਾਉਂਦਾ ਅੱਖ ਵੇ
ਮਰ ਜੁ ਮੈਂ ਤੇਰੇ ਕੋਲੋਂ ਹੋਕੇ ਵੱਖ ਵੇ
ਜਿੰਨਾ ਤੈਨੂੰ ਕਰਦੀ ਆਂ ਮੈਂ
ਹਾਨ ਜਿੰਨਾ ਤੈਨੂੰ ਕਰਦੀ ਆਂ ਮੈਂ
ਹਾਨ ਜਿੰਨਾ ਤੈਨੂੰ ਕਰਦੀ ਆਂ ਮੈਂ
ਤੂੰ ਓਹਨਾ ਕਿਥੇ ਕਰਦਾ ਐ ਪਿਆਰ ਵੇ
ਹਾਨ ਪਿਆਰ ਵੇ
ਤੂੰ ਜੱਟਾ ਹੁੰਦਾ ਜਾਂਦਾਂ ਹੱਥਾਂ ਵਿੱਚੋ ਬਾਹਰ ਵੇ
ਹਾਨ ਵਗੜ ਦਾ ਐ ਤੈਨੂੰ ਮੇਰਾ ਪਿਆਰ ਵੇ
ਤੂੰ ਜੱਟਾ ਹੁੰਦਾ ਜਾਂਦਾਂ ਹੱਥਾਂ ਵਿੱਚੋਂ ਬਾਹਰ ਵੇ
ਹਾ ਵਗੜ ਦਾ ਐ ਤੈਨੂੰ ਮੇਰਾ ਪਿਆਰ ਵੇ
ਹੁੰਦਾ ਜਾਂਦਾਂ ਹੱਥਾਂ ਵਿੱਚੋਂ ਬਾਹਰ ਵੇ

ਕਿਉਂ ਦਲਜੀਤ ਚਿੱਟੀ ਮੇਰਾ ਵੇ ਯਕੀਨ ਤੋੜ ’ਦਾ
ਉਠੇ ਸ਼ੱਕ ਲੈਣਾ ਐ ਖ਼ਿਆਲ ਹੋਰ ਦਾ
ਛੱਲਿਆ ਵੇ ਕੁੜੀ ਕਿੰਨਾ ਪਿਆਰ ਕਰਦੀ
ਖੁਦ ਨਾਲੋਂ ਵੱਧ ਐਤਬਾਰ ਕਰਦੀ
ਗੱਲ ਕਰਦਾ ਤੂੰ ਫੋਨ ਕਟ ਦਿੰਨਾ ਐ
ਗੱਲ ਕਰਦਾ ਤੂੰ ਫੋਨ ਕਟ ਦਿੰਨਾ ਐ
ਗੱਲ ਕਰਦਾ ਤੂੰ ਫੋਨ ਕਟ ਦਿੰਨਾ ਐ
ਤੇਰਾ ਇਹੀ ਐ ਡਰਾਮਾ ਹਰ ਵਾਰ ਵੇ
ਹਾਂ ਬਾਰ ਵੇ
ਬਾਹਰ ਵੇ
ਪਿਆਰ ਵੇ
ਬਾਹਰ ਵੇ
ਤੂੰ ਜੱਟਾ ਹੁੰਦਾ ਜਾਂਦਾਂ ਹੱਥਾਂ ਵਿੱਚੋ ਬਾਹਰ ਵੇ
ਹਾਨ ਵਗੜ ਦਾ ਐ ਤੈਨੂੰ ਮੇਰਾ ਪਿਆਰ ਵੇ
ਤੂੰ ਜੱਟਾ ਹੁੰਦਾ ਜਾਂਦਾਂ ਹੱਥਾਂ ਵਿੱਚੋਂ ਬਾਹਰ ਵੇ
ਹਾਨ ਵਗੜ ਦਾ ਐ ਤੈਨੂੰ ਮੇਰਾ ਪਿਆਰ ਵੇ
ਹੁੰਦਾ ਜਾਂਦਾਂ ਹੱਥਾਂ ਵਿੱਚੋਂ ਬਾਹਰ ਵੇ

WRITERS

Daljit Chitti, Silver Coin

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other