LyricFind Logo
LyricFind Logo
Profile image icon
Lyric cover art

Kaun Kaun

Apple Music logo
Deezer logo
Spotify logo
Lyrics
ਪਤਾ ਮੇਨੂ ਪਤਾ ਮੇਨੂ ਕੌਣ ਕੌਣ ਹੈ
Youngarmy

ਆਓ ਅੱਜ ਦਾ 12-13 ਸਾਲ ਦਾ ਤਜੁਰਬੇ
ਜਿਦਾ ਦਿਲੋ ਕਰੋ ਸਾਲਾ ਓਹੀ use ਕਰਦੇ
ਡਿਗਿਆ ਨੀ ਥੱਲੇ ਬੜਾ ਜੋਰ ਲਾ ਕੇ ਹੱਟੇ ਨੇ
4-5 ਬੰਦੇ ਮੇਰੀ ਉਂਗਲਾਂ ਤੇ ਰੱਟੇ ਨੇ
ਆਓ ਰੋਣੇ ਛੱਡ ਹਸੇਆ ਚ ਰਲ ਹੀ ਨਾ ਜਮਾ
ਪਿਆ ਕਈਆਂ ਨੂੰ ਫਿਕਰ ਕਿ ਮੈਂ ਚੱਲ ਹੀ ਨਾ ਜਾਵਾ
ਜਿਹੜੇ ਜਿਹੜੇ ਖੰਗ ਦੇ ਸੀ ਛੱਡੇ ਹੋ ਲੰਗਦੇ ਸੀ
ਦੇਖ ਦੇਖ ਦੇਖ ਕਿਦਾ ਕਹਿੰਦੇ go ਏ
ਓਹ ਉੱਤੋਂ ਉੱਤੋਂ ਕਰਦੇ ਆ ਵਿਚੋ ਵਿਚੋ ਸੜਦੇ ਆ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਉੱਤੋਂ ਉੱਤੋਂ ਕਰਦੇ ਆ ਵਿਚੋ ਵਿਚੋ ਸੜਦੇ ਆ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ ਮੈਨੂੰ
ਆਓ ਦਮ ਏ ਗੱਲਾਂ ਚ ਆਵੇ ਗੱਲਾਂ ਚ ਨੀ ਬੱਲੇ ਬੱਲੇ
ਇਕ ਦੋ ਸਤਰਨ ਦੀ star ਗਿਰੀ ਲਾਉਣੀ ਥੱਲੇ
ਪਾਣੀ ਪਾਇਆ ਬੂਟੇਆਂ ਨੂੰ ਪੱਤੇ ਨੀ ਕਿਸੇ ਦੇ ਲਾਏ
ਆਏ ਮਿਹਨਤਾਂ ਨਾਲ ਇੱਥੇ ਤੱਕ ਚੱਟੇ ਨੀ ਕਿਸੇ ਦੇ
ਹੋ ਨਾਮ ਸੁਣ ਕੰਭਦੇ ਆ ਪਿੱਠ ਪਿੱਛੇ ਬੰਧਦੇ ਆ
ਹੋ ਮੂੰਹ ਤੇ ਆ ਕੇ ਕਾਹਤੋ ਮਾਰ ਜਾਂਦੇ ਮੌਕੇ
ਹੋ ਤੇਰੇ ਮੂੰਹ ਤੇ ਤੇਰੇ ਹੁੰਦੇ ਮੇਰੇ ਮੂੰਹ ਤੇ ਮੇਰੇ
ਵੀਰੇ ਗਿਰਗਿਟ fail ਕਿਤੇ ਅੱਜ ਕੱਲ ਲੋਕਾਂ ਨੇ
ਹੋ ਦੋਗਲੇ ਜੇ ਯਾਰ ਕਦੇ ਦਿਲ ਵਿਚੋਂ ਬਾਹਰ
ਮੇਰੇ ਮਾੜੇ time ਜਿਨ੍ਹਾਂ ਨੇ ਨਾ ਚੱਕੇ phone ਏ
ਹੋ ਉੱਤੋਂ ਉੱਤੋਂ ਕਰਦੇ ਆ ਵਿਚੋ ਵਿਚੋ ਸੜਦੇ ਆ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਉੱਤੋਂ ਉੱਤੋਂ ਕਰਦੇ ਆ ਵਿਚੋ ਵਿਚੋ ਸੜਦੇ ਆ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ ਮੈਨੂੰ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ ਮੈਨੂੰ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ ਮੈਨੂੰ
ਹੋ ਮੇਰੇ ਰਾਹੀ ਪੱਤੇ ਜਿੰਨੇ ਤੋਏ ਮੈਨੂੰ ਯਾਦ ਆ
ਜਿਹੜੇ ਮੇਰੇ ਹੱਕ ਚ ਖਲੋਏ ਮੈਨੂੰ ਯਾਦ ਆ
ਹੱਥ ਫੜ ਜਿਨ੍ਹਾਂ ਨੂੰ ਸੀ ਤੁਰਨਾ ਸਿਖਾਇਆ ਮੈਂ
ਕਰਨਾ ਚਾਹੁੰਦੇ ਨੇ ਮੈਨੂੰ ਓਹੀ ਬਰਬਾਦ ਆ
ਖਿੱਚ ਦੇ ਆ ਲੱਤਾਂ ਵੈਰੀ ਬਾਬਿਆਂ ਤੋਂ ਪਾਲਾ ਕੁੜੇ
ਸਾਡੇ ਪੱਲੇ ਜੁਰਤਾਂ ਤੇ ਰਹਿਣਾ ਪੱਲੇ ਗੱਲਾਂ ਕੁੜੇ
ਇੱਥੋਂ ਹੀ ਅੰਦਾਜ਼ਾ ਲਾ ਲਾ ਕਿੜੇ ਵਿੱਚ ਦਮ ਕਿੰਨਾ
ਓਹ ਨੇ 4-5 ਤੇਰਾ monewala ਕਾਲਾ ਕੁੜੇ
ਇੱਦਾ ਬਣ ਨਾ ਨੀ ਕੁਝ ਗੱਲਾਂ ਬਹੁਤ ਸੀ ਮੈਂ ਸੁਣਿਆ
ਬਚ ਕੇ ਰਹਿ ਵੀਰੇ ਵੱਡੀ ਭੈਣ ਦੁਨੀਆ
ਆਉਣਾ ਗੀਤਾਂ ਦਾ ਭੁਚਾਲ ਖੜਾ Romy Tahli ਨਾਲ
ਦੇਖ ਹੈਟਰਾ ਦੇ ਬੂਥੇ ਕਿਦਾਂ ਕੀਤੇ ਮੋਨ ਆ
ਹੋ ਉੱਤੋਂ ਉੱਤੋਂ ਕਰਦੇ ਆ ਵਿਚੋ ਵਿਚੋ ਸੜਦੇ ਆ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਉੱਤੋਂ ਉੱਤੋਂ ਕਰਦੇ ਆ ਵਿਚੋ ਵਿਚੋ ਸੜਦੇ ਆ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ ਮੈਨੂੰ
ਪਤਾ ਪਤਾ ਮੈਨੂੰ ਪਤਾ ਕੌਣ ਕੌਣ ਆ
ਪਤਾ ਪਤਾ ਮੈਨੂੰ ਪਤਾ ਮੈਨੂੰ
ਅਰੇ ਜਰੂਰੀ ਨਹੀਂ ਹੈ ਕਿ ਆਪਕਾ ਕੁਤਾ ਹੀ ਵਫ਼ਾਦਾਰ ਨਿਕਲੇ
ਵਕਤ ਆਨੇ ਪਰ ਆਪਕਾ ਵਫ਼ਾਦਾਰ ਵੀ ਕੁਤਾ ਨਿਕਲ ਸਕਦਾ ਹੈ

WRITERS

SUNNY PRADEEP KUMAR

PUBLISHERS

Lyrics © IPRS

Share icon and text

Share


See A Problem With Something?

Lyrics

Other