ਓ ਵੱਡੀ ਭੇਣ ਸੁਖ ਨਾਲ ਪਰਸੋ ਵਿਹਾਤੀ
ਛੋਟੇ ਦੀ ਮੈਂ ਜਲ board ਭਰਤੀ ਕਰਾਤੀ
ਓ ਵੱਡੀ ਭੇਣ ਸੁਖ ਨਾਲ ਪਰਸੋ ਵਿਹਾਤੀ
ਛੋਟੇ ਦੀ ਮੈਂ ਜਲ board ਭਰਤੀ ਕਰਾਤੀ
ਪੈਹੇ ਜੋਡ਼ ਬੈਂਕ ਦੀ ਵੀ ਕਿਸ਼ਤ ਮੁਕਾਤੀ
ਦੁਸ਼ਮਣੀ ਦਾਰੀ ਵੀ ਮੈਂ ਸਾਰੀ ਖੁੰਜ ਲਤੀ
ਤੇਰੇ ਭੇਜਤਾ ਵਿਚੋਲਾ ਮੈਂ ਘਰੇ
ਤੇਰੇ ਭੇਜਤਾ ਵਿਚੋਲਾ ਮੈਂ ਘਰੇ
ਬੇਬੇ ਮੇਰੀ ਨੂ ਤੋ ਬੜੀ ਲਗਦੀ ਸੁਨੱਖੀ
ਏਡੀ ਏ ਸੁਨੱਖੀ ਤਾਹੀਓਂ ਯਾਰ ਥੋਡੇ ਸ਼ੱਕੀ
ਬੇਬੇ ਮੇਰੀ ਨੂ ਤੋ ਬੜੀ ਲਗਦੀ ਸੁਨੱਖੀ
ਏਡੀ ਏ ਸੁਨੱਖੀ ਤਾਹੀਓਂ ਯਾਰ ਥੋਡੇ ਸ਼ੱਕੀ
ਤੇਵਾ ਮੈਚ ਕਰਾਇਆ ਓ ਵੀ ਕਿਹੰਦੇ ਤੂ ਏ ਲਕੀ
ਗਹਿਰੇ ਆ ਕੇ ਸਾਰਿਆਂ ਦਾ ਮਾਨ ਤਾਂ ਰਾਖੀ
ਹੋ ਟੁੱਟੇ ਤੇਰੀ ਮੇਰੀ ਲੋਕਾਂ ਜ਼ੋਰ ਪੂਰਾ ਲਾਯਾ
ਕਈਆਂ ਨੇ ਤੇ ਸਾਡੇ ਉੱਤੇ ਟੂਣਾ ਵੀ ਕਰਾਇਆ
ਹੋ ਟੁੱਟੇ ਤੇਰੀ ਮੇਰੀ ਲੋਕਾਂ ਜ਼ੋਰ ਪੂਰਾ ਲਾਯਾ
ਕਈਆਂ ਨੇ ਤੇ ਸਾਡੇ ਉੱਤੇ ਟੂਣਾ ਵੀ ਕਰਾਇਆ
ਤੇਰੀ ਮਾਸੀਆਂ ਤੇ ਚਾਚਿਯਾ ਨੇ ਕਸ਼੍ਰ ਵੀ ਪਾਯਾ
ਸਦਕੇ ਨੀ ਤੇਰੇ ਜਿਹਦਾ ਸਾਥ ਤੇ ਨਿਭਯਾ
ਪੁੱਤ ਜੱਟ ਦਾ ਨਾ ਕਿਹੇ ਤੋਂ ਡਰੇ
ਪੁੱਤ ਜੱਟ ਦਾ ਨਾ ਕਿਹੇ ਤੋਂ ਡਰੇ
ਹਨੀ ਸਿੰਘ ਦੀ story ਤੇ ਮੈਂ film ਬਨੌਣੀ
ਸਾਹ-ਪਰਿਵਾਰ ਸਾਰਿਆਂ ਨੂ ਹੈ ਦਿਖੌਨੀ
Yo yo ਦੀ story ਤੇ ਮੈਂ ਫਿਲ੍ਮ ਬਨੌਣੀ
ਸਾਹ-ਪਰਿਵਾਰ ਸਾਰਿਆਂ ਨੂ ਹੈ ਦਿਖੌਨੀ
ਫੜ ਮੇਰਾ ਲੜ ਨਿਤ ਪੂਨੀ ਤੇ ਕਰੌਨੀ
ਕਾਕੇ ਦੀ ਸਾਲ ਪਿਛੋ ਲੋਹਰੀ ਵੀ ਮਨੌਣੀ