LyricFind Logo
LyricFind Logo
Profile image icon
Lyric cover art

Gallan

Apple Music logo
Deezer logo
Spotify logo
Lyrics
ਖਰੀਆਂ ਖਰੀਆਂ ਗੱਲਾਂ ਕਰਦਾ
ਸੁਣ ਲਓ ਬਾਈ ਵਾਣਜਾਰਾ
ਜਿਨੂੰ ਲੱਗਦੀ ਚੰਗੀ ਚੱਕ ਲਓ
ਖੁੱਲ੍ਹਾ ਪਿਆ ਪਟਾਰਾ
ਹੋ ਸੱਚ ਸੁਨਣ ਦਾ ਸੱਚ ਕਹਿਣ ਦਾ
ਵੱਖਰਾ ਐ ਨਜ਼ਾਰਾ .
ਹੋ ਖਰੀਆਂ ਖਰੀਆਂ ਗੱਲਾਂ ਕਰਦਾ
ਸੁਣ ਲਓ ਬਾਈ ਵਣਜਾਰਾ
ਹੋ ਜਿਨੂੰ ਲੱਗਦੀ ਚੰਗੀ ਚੱਕ ਲਓ
ਖੁੱਲ੍ਹਾ ਪਿਆ ਪਟਾਰਾ

ਮੂੰਹ ਤੇ ਭੰਡੀਏ ਸਾਡਾ ਯਾਰ ਨੂੰ
ਪੀਠੇ ਤੇ ਸਾਡਾ ਸਲਾਹੀਏ
ਯਾਰ ਦੀ ਭੈਣ ਨੂੰ ਭੈਣ ਜਾਣੀਏ
ਅੱਖ ਮੈਲੀ ਨਾ ਪਾਈਏ
ਮੂੰਹ ਤੇ ਭੰਡੀਏ ਸਾਡਾ ਯਾਰ ਨੂੰ
ਪੀਠੇ ਤੇ ਸਾਡਾ ਸਲਾਹੀਏ
ਯਾਰ ਦੀ ਭੈਣ ਨੂੰ ਭੈਣ ਜਾਣੀਏ
ਅੱਖ ਮੈਲੀ ਨਾ ਪਾਈਏ
ਹੋ ਬਿਨਾਂ ਵੇਖਿਆ ਕਦੇ ਨਾ ਪਾਈਏ
ਗੱਲ ਦਾ ਖਿਲਾਰਾ
ਹੋ ਖਰੀਆਂ ਖਰੀਆਂ ਗੱਲਾਂ ਕਰਦਾ
ਸੁਣ ਲਓ ਬਾਈ ਵਣਜਾਰਾ
ਹੋ ਜਿਨੂੰ ਲੱਗਦੀ ਚੰਗੀ ਚੱਕ ਲਓ
ਖੁੱਲ੍ਹਾ ਪਿਆ ਪਟਾਰਾ
ਹੋ ਜਿਨੂੰ ਲੱਗਦੀ ਚੰਗੀ ਚੱਕ ਲਓ
ਖੁੱਲ੍ਹਾ ਪਿਆ ਪਟਾਰਾ

ਹੋ ਵਿਆਹ ਦਾ ਲਾਰਾ ਲਾਕੇ ਕਦੇ ਨਾ
ਫਾਇਦਾ ਚੱਕੀਏ ਨਾਰੀ ਦਾ
ਘਰ ਆਪਣੇ ਹਾਏ ਕੱਢ ਆ ਜਾਣੀ
ਪਤਾ ਨਾ ਲੱਗਦਾ ਵਾਰੀ ਦਾ
ਹੋ ਵਿਆਹ ਦਾ ਲਾਰਾ ਲਾਕੇ ਕਦੇ ਨਾ
ਫਾਇਦਾ ਚੱਕੀਏ ਨਾਰੀ ਦਾ
ਘਰ ਆਪਣੇ ਹਾਏ ਕੱਢ ਆ ਜਾਣੀ
ਪਤਾ ਨਾ ਲੱਗਦਾ ਵਾਰੀ ਦਾ
ਇੱਜ਼ਤ ਰੁਲਦੇਆਂ time ਨੀ ਲੱਗਦਾ
ਸੁਣ ਵੱਡਿਆਂ ਸਰਦਾਰਾ
ਹੋ ਖਰੀਆਂ ਖਰੀਆਂ ਗੱਲਾਂ ਕਰਦਾ
ਸੁੰਨ ਲਓ ਬਾਈ ਵਣਜਾਰਾ
ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ
ਖੁਲਾ ਪਿਆ ਪਟਾਰਾ

ਹੋ ਧੌਲੇ ਧੱਕ ਕੇ ਕਰਤੇ ਖੂੰਜੇ
ਸਾਰ ਨਾ ਜਾਣੇ ਜਵਾਨਾਂ
ਹੋ ਖੜ ਜਾ ਪੁੱਤਰਾ ਤੇਰੇ ਤੇ ਵੀ
ਆਉਨਾ ਇਹੋ ਜ਼ਮਾਨਾ
ਹੋ ਧੌਲੇ ਧੱਕ ਕੇ ਕਰਤੇ ਖੂੰਜੇ
ਸਾਰ ਨਾ ਜਾਣੇ ਜਵਾਨਾਂ
ਹੋ ਖੜ ਜਾ ਪੁੱਤਰਾ ਤੇਰੇ ਤੇ ਵੀ
ਆਉਨਾ ਇਹੋ ਜ਼ਮਾਨਾ
ਕਾਲ ਕੋਟਰੀ ਵਾਂਗੂ ਜਾਪੂ ਹਾਥੀ ਪਾਇਆ ਚੁਬਾਰਾ
ਹੋ ਖਰੀਆਂ ਖਰੀਆਂ ਗੱਲਾਂ ਕਰਦਾ
ਸੁਣ ਲਓ ਬਾਈ ਵਣਜਾਰਾ
ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ
ਖੁਲਾ ਪਿਆ ਪਟਾਰਾ
ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ
ਖੁਲਾ ਪਿਆ ਪਟਾਰਾ
ਹੋ ਜਿਹਨੂੰ ਲੱਗਦੀ ਚੰਗੀ ਚੱਕ ਲਓ
ਖੁਲਾ ਪਿਆ ਪਟਾਰਾ

WRITERS

Stylish Singh

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist