LyricFind Logo
LyricFind Logo
Profile image icon
Lyric cover art

No Relationships

Apple Music logo
Deezer logo
Spotify logo
Lyrics
Western pendu, western pendu

Relationship ਜਾਏ ਮੈਥੋਂ ਪਾਏ ਨਈਓ ਜਾਣੇ
ਹੱਥਾਂ ਉੱਤੇ cut-ਕੁੱਟ ਵਾਏ ਨਈਓ ਜਾਂਦੇ
ਭੰਗ ਵਾਲੇ role ਜਾਏ ਬਣਾਏ ਨਈਓ ਜਾਣੇ
ਭੰਗ ਵਾਲੇ role ਜਾਏ ਬਣਾਏ ਨਈਓ ਜਾਣੇ
ਤੂੰ job ਲੱਭੇ ਸਰਕਾਰੀ, ਸਾਡੀ dollar ਆ ਨਾਂ' ਯਾਰੀ
Baby ਦੱਸ ਤਰਲੇ ਕਿਉਂ ਮਾਰਦੀ

ਬਹੁਤ ਮਾਹਿਰ ਖਿਡਾਰੀ ਹੈਂ ਆਪ! ਮੈਂ time ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ
ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ

No baby!
No no no

One million ਫਿਸ-ਫਿਸ ਅੱਲੜੇ
ਚੋਰ ਕਰੇ ਮੇਰੀ photo'ਆਂ ਨੂੰ kiss ਅੱਲੜੇ
One million ਫਿਸ-ਫਿਸ ਅੱਲੜੇ
ਚੋਰ ਕਰੇ ਮੇਰੀ photo'ਆਂ ਨੂੰ kiss ਅੱਲੜੇ
ਮੈਨੂੰ devil ਦੀ ਲੱਗਦੀ ਏ sis ਅੱਲੜੇ
Devil ਦੀ ਲੱਗਦੀ ਏ sis ਅੱਲੜੇ
ਬੜਾ ਜ਼ੋਰ ਲਾਇਆ ਨੀ ਤੂੰ ਕਿੱਥੇ ਹਾਰਦੀ

ਮੈਂ time ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ, ਨਾ
ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ, ਹਾਂ

No-no-no-no

ਨਾ ਦਵਾਂ ਪਿਆਰ ਵਾਲੇ ਕੋਈ copyright ਬੱਲੀਏ
ਅੱਖਾਂ ਲਈ ਕਰਦੇ ਆਂ fight ਬੱਲੀਏ
ਨਾ ਦਵਾਂ ਪਿਆਰ ਵਾਲੇ ਕੋਈ copyright ਬੱਲੀਏ
ਅੱਖਾਂ ਲਈ ਕਰਦੇ ਆਂ fight ਬੱਲੀਏ

ਨਾਮ Dee ਦਾ ਤੂੰ ਰੱਟੇ day-night ਬੱਲੀਏ
ਦੇਣ ਨੂੰ ਫਿਰੇ ਤੂੰ love-bite ਬੱਲੀਏ
ਤੇਰਾ Chhina ਬਿੱਲੋ king of west
ਤੂੰ ਹੋਈ ਤੇ ਨੀ ਵੇਖ ਬੱਲੇ-ਬੱਲੇ ਯਾਰ ਦੀ

ਮੈਂ time ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ, ਨਾ
ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ, ਹਾਂ

No baby
No no no

WRITERS

ARSH CHHINA, WESTERN PENDUZ

PUBLISHERS

Lyrics © Royalty Network, Peermusic Publishing

Share icon and text

Share


See A Problem With Something?

Lyrics

Other

From This Artist