LyricFind Logo
LyricFind Logo
Profile image icon
Lyric cover art

No Relationships Remix By Dj Harsh Sharma & X Sunix Thakor

Apple Music logo
Deezer logo
Spotify logo
Lyrics
Western pendu, western pendu

Relationship ਜਾਏ ਮੈਥੋਂ ਪਾਏ ਨਈਓ ਜਾਣੇ
ਹੱਥਾਂ ਉੱਤੇ cut-ਕੁੱਟ ਵਾਏ ਨਈਓ ਜਾਂਦੇ
ਭੰਗ ਵਾਲੇ role ਜਾਏ ਬਣਾਏ ਨਈਓ ਜਾਣੇ
ਭੰਗ ਵਾਲੇ role ਜਾਏ ਬਣਾਏ ਨਈਓ ਜਾਣੇ
ਤੂੰ job ਲੱਭੇ ਸਰਕਾਰੀ, ਸਾਡੀ dollar ਆ ਨਾਂ' ਯਾਰੀ
Baby ਦੱਸ ਤਰਲੇ ਕਿਉਂ ਮਾਰਦੀ

ਬਹੁਤ ਮਾਹਿਰ ਖਿਡਾਰੀ ਹੈਂ ਆਪ! ਮੈਂ time ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ
ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ

One million ਫਿਸ-ਫਿਸ ਅੱਲੜੇ ਚੋਰ ਕਰੇ ਮੇਰੀ photo'ਆਂ ਨੂੰ kiss ਅੱਲੜੇ
One million ਫਿਸ-ਫਿਸ ਅੱਲੜੇ ਚੋਰ ਕਰੇ ਮੇਰੀ photo'ਆਂ ਨੂੰ kiss ਅੱਲੜੇ
ਮੈਨੂੰ devil ਦੀ ਲੱਗਦੀ ਏ sis ਅੱਲੜੇ
Devil ਦੀ ਲੱਗਦੀ ਏ sis ਅੱਲੜੇ
ਬੜਾ ਜ਼ੋਰ ਲਾਇਆ ਨੀ ਤੂੰ ਕਿੱਥੇ ਹਾਰਦੀ

ਮੈਂ time ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ, ਨਾ
ਤੇਰੇ ਉੱਤੇ ਕਰਾਂ invest ਨਾ ਕੀਤੀ
Request ਨਾ ਕਰਾਂ ਬਿੱਲੋ ਕਿਸੇ ਨਾਰ ਦੀ, ਹਾਂ

WRITERS

CHHINA, DJ HARSH SHARMA, WESTERN PENDUZ, X SUNIX THAKOR

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

LyricIQ Analysis

Top Emotion

Enjoyment

Sentiment
Thumbsup Icon
Theme

None

From This Artist