LyricFind Logo
LyricFind Logo
Profile image icon
Lyric cover art

AA BHI JA

Apple Music logo
Deezer logo
Spotify logo
Lyrics
Mr. Vgrooves

ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ
ਤਕਦੀ ਆਏ ਰਾਹ ਤੂ ਮੇਰਾ
ਮੈਂ ਵੀ ਤਾ ਅਔਉਣਾ ਚਾਉਂਦਾ
ਰਾਤਾਂ ਦੀ ਦੁਨਿਯਾ ਤੇਰੀ ਚ
ਪਲ ਪਲ ਮੈਂ ਖੋਨਾ ਚਾਹਣਾ
ਹੁਸਨ ਦਾ ਸਿਤਮ ਤੇਰੇ ਜੋ
ਸੀਨੇ ਤੇ ਹੰਡੋਨਾ ਚਾਉਂਦਾ
ਖ੍ਯਾਲ ਜੋ ਭ੍ਟਕਦੇ ਫਿਰਦੇ
ਬਾਹਾ ਚ ਸਵੌਉਣਾ ਚਾਉਂਦਾ
ਬੁਲਾ ਤੇ ਖਾਮੋਸ਼ੀ ਰਖ ਤੂ
ਅਖਾਂ ਨਾਲ ਬੁਲਾ ਲਾ
ਬੁਲਾ ਤੇ ਖਾਮੋਸ਼ੀ ਰਖ ਤੂ
ਅਖਾਂ ਨਾਲ ਬੁਲਾ ਲਾ
ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ

ਦਿਲ ਦੇ ਵਿਚ ਆਸਾ ਲੇਕੇ
ਤੇਰੇ ਮੈਂ ਕੋਲ ਜੇ ਆਵਾ
ਰਗ ਰਗ ਆਏ ਜਿਸ੍ਮ ਤੇਰੇ ਦੀ
ਆਖਾ ਨਾਲ ਫੋਲ ਜੇ ਜਾਵਾ
ਕਿਹਨਾ ਆਏ ਪ੍ਯਾਰ ਤੇਰੇ ਲਯੀ
ਕੰਨਾ ਚ ਬੋਲ ਜੇ ਜਾਵਾ
ਅਰਸੇ ਤੋ ਡਫਨ ਪਏ ਜੋ
ਅਰਮਾਨ ਊ ਖੋਲ ਜੇ ਜਾਵਾ
ਖੁਦ ਨੂ ਗਵਾ ਕ ਨੀ ਮੈਂ
ਤੈਨੂੰ ਜ ਪੌਣਾ
ਖੁਦ ਨੂ ਗਵਾ ਕ ਨੀ ਮੈਂ
ਤੈਨੂੰ ਆਜ ਪੌਣਾ
ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ
ਸਜ੍ਣਾ ਆ ਭੀ ਜਾ (Mr. Vgrooves)
ਸਜ੍ਣਾ ਆ ਭੀ ਜਾ

ਰਾਤ ਤੇਰੀ ਬਾਤ ਮੇਰੀ
ਖ੍ਵਾਬੋਂ ਮੈਂ ਯੂ ਹੋਯੀ ਮੁਲਾਕ਼ਾਤ ਤੇਰੀ
ਪਾਸ ਭੀ ਤੇ ਦੂਰ ਭੀ
ਤੇਰੀ ਏਕ ਝਲਕ ਹੀ ਥੀ ਔਕਾਤ ਮੇਰੀ

WRITERS

GURLAL SIDHU

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other