ਰੋਂਦੇ ਨੇ ਕੱਲੇ ਕਿਹ ਰੇ ਨੈਣ ਮੈਨੂ ਚੈਨ ਨਾ
ਕੋਲ ਮੇਰੇ ਰਿਹੰਦਾ ਜੇ ਤੂ ਰੋ ਰੋ ਪੌਦੇ ਬੈਣ ਨਾ
ਰੋਂਦੇ ਨੇ ਕੱਲੇ ਕਿਹ ਰੇ ਨੈਣ ਮੈਨੂ ਚੈਨ ਨਾ
ਕੋਲ ਮੇਰੇ ਰਿਹੰਦਾ ਜੇ ਤੂ ਰੋ ਰੋ ਪੌਦੇ ਬੈਣ ਨਾ
ਮਰ ਮੁੱਕ ਜਾਣਾ ਤੇਰੇ ਝੂਠੇ ਐਤਬਾਰ ਚ
ਟੰਗ ਦੀਆਂ ਰਾਤਾਂ ਦਿਲ ਤੜਪ ਦਾ ਪ੍ਯਾਰ ਚ
ਤੇਰੇ ਨਾਲ ਜੋੜੇ ਵੇ ਮੈਂ ਜ਼ਿੰਦਗੀ ਦੇ ਸਾਹ ਵੇ
ਕਰ ਨਾ ਜਾਵੀ ਵੇ ਕਿੱਥੇ ਰੂਹਾਂ ਨੂ ਤਬਾਹ ਵੇ
ਤੇਰੇ ਨਾਲ ਜੋੜੇ ਵੇ ਮੈਂ ਜ਼ਿੰਦਗੀ ਦੇ ਸਾਹ ਵੇ
ਕਰ ਨਾ ਜਾਵੀ ਵੇ ਕਿੱਥੇ ਰੂਹਾਂ ਨੂ ਤਬਾਹ ਵੇ
ਮਿੱਲੀਆਂ ਤਭਾਈਆਂ ਸਾਨੂ ਕਿੱਥੇ ਐਤਬਾਰ ਚ
ਟੰਗ ਦੀਆਂ ਰਾਤਾਂ ਦਿਲ ਤੜਪ ਦਾ ਪ੍ਯਾਰ ਚ
ਲੋਕੀ ਮੈਨੂ ਤਾਨੇ ਦੇਨੇ ਕੱਸਦੇ
ਵਫਾ ਹੀ ਨਹੀ ਸੀ ਤੇਰੇ ਕਿਸੇ ਇਕਰਾਰ ਚ
ਟੰਗ ਦੀਆਂ ਰਾਤਾਂ ਦਿਲ ਤੜਪ ਦਾ ਪ੍ਯਾਰ ਚ
ਸਾਨਾ ਮੁੱਕ ਜਾਂ ਸਾਡੇ ਤੇਰੇ ਇੰਤੇਜ਼ਾਰ ਚ