LyricFind Logo
LyricFind Logo
Profile image icon
Lyric cover art

Kanna Diya Waliya

Apple Music logo
Deezer logo
Spotify logo
Lyrics
ਓ ਜ਼ੁਲਫ਼ਾਂ ਦੇ ਜਾਲ ਪਾਏ ਹਾਏ ਅਸੀਂ ਮਰ ਗਏ
ਓ ਨੈਣਾ ਨਾਲ ਨੈਣ ਮਿਲਾਏ ਹਾਏ ਅਸੀਂ ਮਰ ਗਏ
ਜਦੋ ਪੁੱਛਿਆ ਦਸ ਕੀ ਚਾਹੁਣੀ ਏ
ਹਾਏ ਏਨਾ ਕਯੋ ਤੜਪੌਣੀ ਏ
ਜਦੋ ਪੁੱਛਿਆ ਦਸ ਕੀ ਚਾਹੁਣੀ ਏ
ਹਾਏ ਏਨਾ ਕਯੋ ਤੜਪੌਣੀ ਏ
ਓ ਦਰਦਾਂ ਦੇ ਕੋਲ ਕਰ ਗਈ
ਓ ਕੰਨਾਂ ਦੀਆਂ ਬਾਲੀਆਂ
ਗੱਲਾਂ ਵੀ ਗੋਲ ਮੋਲ ਕਰ ਗਈ
ਓ ਕੰਨਾਂ ਦੀਆਂ ਬਾਲੀਆਂ
ਗੱਲਾਂ ਵੀ ਗੋਲ ਮੋਲ ਕਰ ਗਈ
ਗੱਲਾਂ ਵੀ ਗੋਲ ਮੋਲ ਕਰ ਗਈ
ਗੱਲਾਂ ਵੀ ਗੋਲ ਮੋਲ ਕਰ ਗਈ

ਤੇਰੇ ਜਿਹਨ ਮੈ ਨਫਰਤ ਪਨਪਤੀ ਹੈ
ਤੇਰੇ ਚੇਹਰੇ ਪੈ ਇਸ਼ਕ ਕਾ ਖੋਲ ਹੈ
ਮੈ ਹੇਰਾਂ ਹੁੰ ਕੇ ਤੇਰੀ ਬਾਤੇਂ ਸਭ
ਤੇਰੀ ਬਾਲਿਓਂ ਸੇ ਭੀ ਗੋਲ ਹੈ
ਤੇਰੀ ਬਾਲਿਓਂ ਸੇ ਭੀ ਗੋਲ ਹੈ

ਓ ਕੰਨਾਂ ਦੀਆਂ ਬਾਲੀਆਂ
ਗੱਲਾਂ ਵੀ ਗੋਲ ਮੋਲ ਕਰ ਗਈ
ਓ ਕੰਨਾਂ ਦੀਆਂ ਬਾਲੀਆਂ
ਗੱਲਾਂ ਵੀ ਗੋਲ ਮੋਲ ਕਰ ਗਈ

WRITERS

Abeer

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other