ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਅੱਜ ਰੱਲ ਕੇ ਲਾਵਣ ਆਈਆਂ ਨੀ ਭੈਣਾਂ ਤੇ ਪਰਜਾਈਆਂ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਅੱਜ ਰੱਲ ਕੇ ਲਾਵਣ ਆਈਆਂ ਨੀ ਭੈਣਾਂ ਤੇ ਪਰਜਾਈਆਂ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਅੰਬੀ ਦਾ ਬੂਟਾ ਵੇੜੇ ਲਾਵੇ ਮਾਲੀ ਗ਼ੈਰਾਂ ਦੀ ਚੋਲੀ ਪਾਵੇ
ਤੈਨੂੰ ਆਪ ਸਜਾਵਣ ਆਈਆਂ ਨੀ ਭੈਣਾਂ ਤੇ ਪਰਜਾਈਆਂ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਅੱਜ ਰੱਲ ਕੇ ਲਾਵਣ ਆਈਆਂ ਨੀ ਭੈਣਾਂ ਤੇ ਪਰਜਾਈਆਂ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਬਹਿ ਗਈਆਂ ਸੱਖੀਆਂ ਚਾਰ ਚਫੇਰੇ ਰੋਂਦੀਆਂ ਅੱਖੀਆਂ ਹਸਦੇ ਚਿਹਰੇ
ਤੈਨੂੰ ਡੋਲੀ ਪਾਵਨ ਆਈਆਂ ਨੀ ਭੈਣਾਂ ਤੇ ਪਰਜਾਈਆਂ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਅੱਜ ਰੱਲ ਕੇ ਲਾਵਣ ਆਈਆਂ ਨੀ ਭੈਣਾਂ ਤੇ ਪਰਜਾਈਆਂ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ
ਮਿਹੰਦੀ ਨੀ ਮਿਹੰਦੀ ਮਿਹੰਦੀ ਨੀ ਮਿਹੰਦੀ