LyricFind Logo
LyricFind Logo
Profile image icon
Lyric cover art

Munde Town De

Apple Music logo
Deezer logo
Spotify logo
Lyrics
ਗੱਡੀ ਤੇਰੀ Z Black ਸ਼ੀਸ਼ੇ ਕਿੱਤੇ ਕਾਲੇ
ਓ ਮੁੰਡੇ ਸਾਰੇ town ਦੇ ਤੂੰ ਆਪਣੇ ਪਿੱਛੇ ਲਾਲੇ
ਗੱਡੀ ਤੇਰੀ Z Black ਸ਼ੀਸ਼ੇ ਕਿੱਤੇ ਕਾਲੇ
ਓ ਮੁੰਡੇ ਸਾਰੇ Town ਦੇ ਤੂੰ ਆਪਣੇ ਪਿੱਛੇ ਲਾਲੇ
ਵੱਖਰਾ ਤੇਰਾ ਸਵਾਂਗ ਗੋਰੀ ਤੇਰੀ Tag
ਬੜਾ ਫਬੇ ਝੇੜਾ ਪਾਇਆ ਰੇ ਤੂੰ LV ਦਾ bag

ਜਦੋਂ ਚਲਦੀ ਐ ਸੋਹਣੀ ਬੜੀ ਲਗੇ ਮੈਨੂੰ ਤੇਰੀ car
ਕਾ ਤੋਂ ਲਗੇ ਮੈਨੂੰ ਸੋਹਣੀ ਲਗੇ ਤੂੰ ਯਾਰ
ਦੱਸ ਦੇ ਤੂੰ ਮੁੰਡਿਆਂ ਤੇ ਪਾਕੇ ਕੇਦਾ ਜਾਲ ਐ
ਸਾਨੂ ਵੀ ਦੱਸ ਸਾਡੇ ਔਰ ਕੀ ਖਿਆਲ ਐ
ਚਲਦੀ ਐ ਸੋਹਣੀ ਬੜੀ ਲਗੇ ਮੈਨੂੰ ਤੇਰੀ car
ਕਾ ਤੋਂ ਲਗੇ ਮੈਨੂੰ ਸੋਹਣੀ ਲਗੇ ਤੂੰ ਯਾਰ
ਦੱਸ ਦੇ ਤੂੰ ਮੁੰਡਿਆਂ ਤੇ ਪਾਕੇ ਕੇਦਾ ਜਾਲ ਐ
ਸਾਨੂ ਵੀ ਦੱਸ ਸਾਡੇ ਔਰ ਕੀ ਖਿਆਲ ਐ
ਸਾਡੇ ਔਰ ਕੀ ਖਿਆਲ ਐ
ਵੇ ਨਖਰੇ ਵਖਾ ਆ ਮੇਰੇ ਕੋਲ ਆ
ਲਗੇ ਚਿਯੋ ਸੋਹਣੀ ਤਾਈਓਂ perpose ਮੈਂ ਕਰਾ

ਓ No No No No No Baby I Just Want Hold To Tell
Take You Where I’m The Best Of Your Ride
I Just Caught My Hold And Then You Site
Oh Baby I Just Want To You Few My Site
Just Like The Fire Same This Guys
Now If You My World And Caught Me So High
No No No No No I Want Let’s Go Way
No No No No No Baby Be Mine
ਓ ਮੇਰੇ ਕੋਲ ਆ ਨਾ ਮੈਨੂੰ ਤੜਪਾ
ਇਸ਼ਾਰੇ ਤੇਰੇ ਜਾਨ level Wait ਕਰਾ

White ਤੇਰਾ ਰੰਗ ਤੇਰੀ ਗੱਡੀ Z Black
ਮੁੰਡਿਆਂ ਨੂੰ ਅੱਖਾਂ ਚ ਕਰਦੀ trap
ਸਹੇਲੀਆਂ ਨੇ ਨਾਲ ਘੂਮੇ ਏਥੇ ਉੱਤੇ ਹਰ ਵੇਲੇ
ਸੱਚ ਦੱਸਾਂ ਬਿੱਲੋ ਨੀ ਤੂੰ fail ਕੀਤਾ Google
ਮਾਪਚਾਲ ਮੇਰੇ ਨਾਲ ਮੈਂ ਤਾਂ ਤੈਨੂੰ ਕਰਾ call
What You Won’t Just ਇਕ ਵਾਰੀ ਮੈਨੂੰ ਬੋਲ
ਚੱਲ ਮੇਰੇ ਨਾਲ ਤੂੰ ਵੀ ਹੋ ਜਾਨਾ ਆ fan ਨੀ
ਤੂੰ ਵੀ ਅੱਪ ਕਹਿੰਦਾ ਮੁੰਡਾ ਕੈਮ ਨੀ
ਕੁੜੀਏ ਤੂੰ ਸੋਹਣੀ ਤੇਰਾ ਨਖਰਾ ਕਮਾਲ ਨੀ
ਦਿਲ ਉੱਤੇ ਮੇਰੇ ਤੂੰ ਪਾਇਆ ਕਿਹੜਾ ਜਾਲ ਨੀ
ਨਸ਼ਾ ਵੀ ਹੋਇਆ ਤੇਰਾ ਨੁਲ ਨਸ਼ਾ ਵੇ ਐ ਤੇਰਾ
ਹੁਣ ਸਬ ਇਕ ਲਗੇ ਕੀ ਤੇਰਾ ਕੀ ਮੇਰਾ
ਕਿਉਂ ਦੇਣੀ ਐ ਸਜ਼ਾ ਤੂੰ ਮੈਨੂੰ ਐ ਪਤਾ
ਹੈ ਮੈਂ ਕਿੰਨਾ ਪਿਆਰ ਕਰਦਾ
ਹਾਂ ਤੈਨੂੰ ਕੀ ਪਤਾ
Z Black, Z Black
ਚਲਾਵੇ , ਚਲਾਵੇ

WRITERS

SAHIL KAILASH SHARMA

PUBLISHERS

Lyrics © IPRS

Share icon and text

Share


See A Problem With Something?

Lyrics

Other