ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹਾਂ ਮੇਰਾ ਹੁੰਦੀ ਨੀ ਗੁਜ਼ਾਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹੁੰਦਾ ਨੀ ਗੁਜ਼ਾਰਾ ਤੇਰੇ ਬਿਨ ਸੱਜਣਾ ਮੇਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹੁੰਦਾ ਨੀ ਗੁਜ਼ਾਰਾ ਤੇਰੇ ਬਿਨ ਸੱਜਣਾ ਮੇਰਾ
ਤੇਰੇ ਪਿੱਛੇ ਸ਼ਹਿਰ ਬਦਨਾਮ ਮੇਰਾ
ਕੰਮ ਕੱਜ ਛੱਡ ਤੇਰੇ ਪਿੱਛੇ ਜਾਨ ਦੇਦਾਂ
ਮੁੰਡੇ ਕੁੜੀਆਂ ਦੋਵੇਂ ਤੇਰੇ ਤੇ ਮਰਦੇ
ਤੂੰ ਮੈਨੂੰ ਗਲੀਆਂ ਚ ਦਿਸਦੀ ਏ
ਤਾਰਿਆਂ ਦੀ ਛਾਵਾਂ ਥੱਲੇ ਮੈਨੂੰ ਮਿਲਦੀ ਏ
ਤੇਰਾ ਬਾਝੋਂ ਮਹਿਫ਼ਿਲਾਂ ਵੀ ਮਹਿਫ਼ਿਲਾਂ ਨੀ
ਮੇਰੇ ਮੁੱਖ ਦਾ ਵੀ ਬਿੱਲੋ ਨੂਰ ਤੂੰ ਹੀ ਏ
ਜਾਂ ਨਾ ਪਾਵਾਂ ਹੱਥ ਮੈਂ ਲਾਵਾਂ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹੁੰਦਾ ਨੀ ਗੁਜ਼ਾਰਾ ਤੇਰੇ ਬਿਨ ਸੱਜਣਾ ਮੇਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹੁੰਦਾ ਨੀ ਗੁਜ਼ਾਰਾ ਤੇਰੇ ਬਿਨ ਸੱਜਣਾ ਮੇਰਾ
ਹੁੰਦਾ ਨੀ ਗੁਜ਼ਾਰਾ ਮੇਰਾ ਸੱਜਣਾ ਵੇ
ਹੁੰਦਾ ਨੀ ਗੁਜ਼ਾਰਾ ਗੁਜ਼ਾਰਾ ਮੇਰਾ
ਹੁੰਦਾ ਨੀ ਗੁਜ਼ਾਰਾ ਸੱਜਣਾ ਵੇ ਮੇਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹੁੰਦਾ ਨੀ ਗੁਜ਼ਾਰਾ ਤੇਰੇ ਬਿਨ ਸੱਜਣਾ ਮੇਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹਾਂ ਮੇਰਾ ਹੁੰਦਾ ਨੀ ਗੁਜ਼ਾਰਾ
ਹੁੰਦਾ ਨੀ ਗੁਜ਼ਾਰਾ ਤੇਰੇ ਬਿਨ ਸੱਜਣਾ ਮੇਰਾ