ਹੋ ਖਾਬਾਂ ਵਿੱਚ ਆਉਂਦੀ ਏ ਸਤਾਉਂਦੀ ਮੈਨੂੰ ਕਿਉਂ
ਤੇਰੀ ਰਾਵਾਂ ਤੱਕੀ ਜਾਣਾ ਪਰ ਆਉਂਦੀ ਨਈਓ ਤੂੰ
ਹੋ ਖਾਬਾਂ ਵਿੱਚ ਆਉਂਦੀ ਏ ਸਤਾਉਂਦੀ ਮੈਨੂੰ ਕਿਉਂ
ਤੇਰੀ ਰਾਵਾਂ ਤੱਕੀ ਜਾਣਾ ਪਰ ਆਉਂਦੀ ਨਈਓ ਤੂੰ
ਤੇਰੀ ਰਾਵਾਂ ਤੱਕੀ ਜਾਣਾ ਪਰ ਆਉਂਦੀ ਨਈਓ ਤੂੰ
ਤੇਰੇ ਪਿੱਛੇ ਮੈਂ ਤਾਂ ਕਮਲਾ ਜਿਹਾ ਹੋਈ ਫਿਰਦਾਂ
ਕੋਲੇ ਮੇਰੇ ਆਕੇ ਦੂਰ ਚਲੀ ਜਾਂਦੀ ਏ ਤੂੰ ਕਿਉਂ
ਲੱਗਦਾ ਨੀ ਦਿਲ ਮੇਰਾ ਤੇਰੇ ਬਿਨ ਸਾਜਨਾ
ਜੀ ਕਰਦਾ ਮੇਰਾ ਤੇਰੇ ਵੱਲ ਵੇਖੀ ਜਾਵਾਂ
ਹੋ ਤੇਰੇ ਪਿੱਛੇ ਲੜਨਾ ਮੈਂ ਛੱਡਤਾ
ਤੈਨੂੰ ਰੱਬ ਕੋਲੋਂ ਮੈਂ ਨੀ ਹੁਣ ਮੰਗਦਾ
ਬਿਗ ਮੂਵਜ਼ ਵੇਖ ਕੱਲਾ ਚਲੀ ਜਾਂਦਾ ਹੁਣ
ਤੇਰੇ ਪਿੱਛੇ ਰੋਣਾ ਮੈਨੂੰ ਨੀ ਹੁਣ ਜੱਚਦਾ
ਮੇਰਾ ਤੇਰੇ ਬਿਨ ਹੁਣ ਸਰਨਾ ਨੀ
ਤੈਨੂੰ ਮੇਰੇ ਜੇਹਾ ਕੋਈ ਫਬਣਾ ਨੀ
ਹੋ ਖਾਬਾਂ ਵਿੱਚ ਆਉਂਦੀ ਏ ਸਤਾਉਂਦੀ ਮੈਨੂੰ ਕਿਉਂ
ਤੇਰੀ ਰਾਵਾਂ ਤੱਕੀ ਜਾਣਾ ਪਰ ਆਉਂਦੀ ਨਈਓ ਤੂੰ
ਤੇਰੇ ਪਿੱਛੇ ਮੈਂ ਤਾਂ ਕਮਲਾ ਜਿਹਾ ਹੋਈ ਫਿਰਦਾਂ
ਕੋਲੇ ਮੇਰੇ ਆਕੇ ਦੂਰ ਚਲੀ ਜਾਂਦੀ ਏ ਤੂੰ ਕਿਉਂ
ਹੋ ਖਾਬਾਂ ਵਿੱਚ ਆਉਂਦੀ ਏ ਸਤਾਉਂਦੀ ਮੈਨੂੰ ਕਿਉਂ
ਤੇਰੀ ਰਾਵਾਂ ਤੱਕੀ ਜਾਣਾ ਪਰ ਆਉਂਦੀ ਨਈਓ ਤੂੰ
ਤੇਰੇ ਪਿੱਛੇ ਮੈਂ ਤਾਂ ਕਮਲਾ ਜਿਹਾ ਹੋਈ ਫਿਰਦਾਂ
ਕੋਲੇ ਮੇਰੇ ਆਕੇ ਦੂਰ ਚਲੀ ਜਾਂਦੀ ਏ ਤੂੰ ਕਿਉਂ ਕਿਉਂ ਕਿਉਂ ਕਿਉਂ