ਮੈਂ ਜਾਣਾ ਉੱਤੇ ਤਾਰਿਆਂ ਦੇ ਪਾਰ
ਉੱਤੇ ਤਾਰਿਆਂ ਦੇ ਜਿੱਥੇ ਵੇਖੇ ਸਾਰੀ ਦੁਨੀਆ
ਉੱਤੇ ਤਾਰਿਆਂ ਦੇ ਜਿੱਥੇ ਵੇਖੇ
ਨਾ ਮੈਂ ਵਧਾਉਣਾ ਵੱਧ ਤੋਂ ਵੱਧ
Stack ਐਨਾ ਕਰਨਾ ਹੋਵੇ ਕੋਈ ਹੱਦ ਨੀ
ਦਿਨਾਂ ‘ਚ shiftਾਂ, ਰਾਤਾਂ studio
ਲੋਕਾਂ ਨੂੰ ਲੱਗਦਾ ਚੱਲਿਆ luck ਬਾਈ
beaches ਤੇ tan, last minute plans
ਹਿੱਕਾਂ ‘ਤੇ brands, plate fettuccini
ਜਿੰਨਾ ਜੋਰ ਲਾਣਾ, ਫੜਨੀ ਉਡਾਰੀ
Life ਦੀ story, ਲਿਖਾਂ ਜਦ ਬਣੇ best seller
ਨੱਚਦੀ ਆ Audi, gas pedal ਦੱਬਾਂ
ਗੱਡੀਆਂ ਤੇ ਨੱਡੀਆਂ, ਦੋਵੇਂ German
Drizzy ਨਾਲ ਬਹਿਕੇ ਪੀਣੀ ਇੱਕ ਦਿਨ bourbon
Bass ਵੱਜੇ ਉੱਚੀ, ਲੋਕੀ ਟੱਪਦੇ
ਚਾਹੀਦਾ ਨਈ crown, ਮੇਰਾ ਸਿਰ ਸਜੀ turban