ਤੇਰੇ ਪਿੱਛੇ-ਪਿੱਛੇ ਆਈ ਮੈਂ ਤੇ ਜੱਗ ਨੂੰ ਭੁਲਾਈ ਮੈਂ ਤੇ
ਓ ਦਿਲ ਦਾ ਨਈ ਮਾਰਾ ਐ ਤੂੰ ਚਾਹੰਦੀ ਆਂ ਮੈਂ ਵੀ ਤੈਨੂੰ
ਇੱਕ ਮੇਰਾ ਕਹਿਣਾ ਨੀ ਤੂੰ ਮੰਨ
ਹੋ ਛੱਡ ਕੇ ਨਾ ਹੁਣ ਜਾਵੀਂ ਵੇ ਮੇਰੇ ਦਿਲਬਰ ਜਾਨੀ ਕਰਦਾ ਕਿਉਂ ਮਨਮਾਨੀਆਂ?
ਲਿਖ ਜਾ ਪਿਆਰ ਕਹਾਣੀ ਦੂਰੀ ਮੈਂ ਸਹਿ ਨਈ ਪਾਣੀ ਦਿਲ ਦੇ ਨੇੜੇ ਤੂੰ ਹੀ ਆ
ਮੇਰੀ ਅੱਖੀਆਂ ਦਾ ਨੂਰ ਜਾਵੇ ਕਦੀ ਨਾ ਤੂੰ ਦੂਰ ਤੇਰਾ ਮੁਖੜਾ ਦਿੱਸੇ ਜਾਵੇ ਦੁਨੀਆ ਵੀ ਭੁੱਲ ਮੈਨੂੰ
ਖਾਸ ਮੁਲਾਕਾਤ ਹੈ ਤੇਰੇ ਨਾ' ਕਰੀ ਰਾਤ ਹੈ ਕਿਉਂ ਤੂੰ ਅੱਖੀਆਂ ਲੁਕਾ ਕੇ ਰੱਖਦੀ?
ਪਰਦੇ ਚ ਜਾ ਕੇ ਤੱਕਦੀ ਦੱਸਦੀ ਨਾ ਕਿਸਦੇ ਦਿਲ ਤੇ ਨਾ'? ਦੱਸਦੇ ਮੇਰਾ ਜੇ
ਯਾਦਾਂ ਚ ਦਿਨ ਗੁਜ਼ਾਰਾਂ ਖਾਬਾਂ ਨਾ' ਲੜ੍ਹ ਕੇ ਯਾਰਾ ਲੱਭਦਾ, ਮੈਂ ਤੱਕਿਆ ਨਾ ਮਿਲਾ ਤੇਰੇ ਜਿਹਾ
ਤੈਨੂੰ ਹਾਏ ਤੱਕਦੇ ਜਾਈਏ ਦੁਨੀਆ ਫਿਰ ਦੇ ਪੁਲਾਈਏ ਬਸ ਯਾਦ ਆਉਂਦਾ ਤੇਰਾ ਨਾ'
ਲਿਖ ਜਾ ਪਿਆਰ ਕਹਾਣੀ ਦੂਰੀ ਮੈਂ ਸਹਿ ਨਈ ਪਾਣੀ ਦਿਲ ਦੇ ਨੇੜੇ ਤੂੰ ਹੀ ਆ
ਮੇਰੀ ਅੱਖੀਆਂ ਦਾ ਨੂਰ ਜਾਵੇ ਕਦੀ ਨਾ ਤੂੰ ਦੂਰ ਤੇਰਾ ਮੁਖੜਾ ਦਿੱਸੇ ਜਾਵੇ ਦੁਨੀਆ ਵੀ ਭੁੱਲ ਮੈਨੂੰ