LyricFind Logo
LyricFind Logo
Profile image icon
Lyric cover art

Aaj Mera Jee Kardaa Today My Heart Desires

Apple Music logo
Deezer logo
Spotify logo
Lyrics
ਕੇ ਅੱਜ ਮੇਰਾ ਜੀਅ ਕਰਦਾ ਹੋ

ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ
ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ
ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ
ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ

ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਅੱਜ ਮੇਰਾ ਜੀਅ ਕਰਦਾ
ਮੈਂ ਉੱਡ ਜਾ ਨਾਲ਼ ਹਵਾਵਾਂ
ਕੇ ਮੇਰੀ ਕਿਸਮਤ ਨੇ
ਕੇ ਮੇਰੀ ਕਿਸਮਤ ਨੇ
ਕਰ ਦਿੱਤੀਆਂ ਠੰਡੀਆਂ ਛਾਵਾਂ
ਕੇ ਅੱਜ ਮੇਰਾ
ਕੇ ਅੱਜ ਮੇਰਾ ਜੀਅ ਕਰਦਾ
ਮੈਂ ਉੱਡ ਜਾਵਾਂ, ਆ ਆ
ਉੱਡ ਜਾ ਨਾਲ਼ ਹਵਾਵਾਂ
ਅੱਜ ਮੇਰਾ ਜੀਅ ਕਰਦਾ
ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ
ਅੱਜ ਮੇਰਾ ਜੀਅ ਕਰਦਾ
ਉੱਡ ਜਾ ਨਾਲ਼ ਹਵਾਵਾਂ ਹੋ

ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ
ਓਏ ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ

ਸਾਡਾ ਨੀਰ ਅਚੰਚਲ ਪਰਾਇਆਂ ਕੀ
ਖੁਸ਼ੀਆਂ ਹੱਸਦੀਆਂ
ਨੱਚਦੀਆਂ ਪਰਾਇਆਂ ਕੀ
ਕਾਲੀਆਂ ਰਾਤਾਂ ਲੱਗਣ ਪਰਾਇਆਂ ਕੀ
ਗਾਵੋ ਢੋਲੀਆਂ ਗਾਵੋ ਢੋਲੀਆਂ
ਹੋ ਗਾਵੋ ਢੋਲੀਆਂ ਹੋ ਨਿੱਜਾਂ ਬੋਲੀਆਂ
ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ
ਰੱਬਾ ਰੱਬਾ ਮੀਂਹ ਬਰਸਾ
ਸਾਡੀ ਕੋਠੀ ਦਾਣੇ ਪਾ

ਅੱਜ ਮੇਰਾ ਜੀਅ ਕਰਦਾ
ਮੈਂ ਖੁਸ਼ੀਆਂ ਵੰਡਦਾ ਜਾਵਾਂ
ਕੇ ਮੇਰੀ ਕਿਸਮਤ ਨੇ
ਕੇ ਮੇਰੀ ਕਿਸਮਤ ਨੇ
ਕਰ ਦਿੱਤੀਆਂ ਠੰਡੀਆਂ ਛਾਵਾਂ
ਕੇ ਅੱਜ ਮੇਰਾ
ਕੇ ਅੱਜ ਮੇਰਾ ਜੀਅ ਕਰਦਾ
ਮੈਂ ਉੱਡ ਜਾ ਨਾਲ਼ ਹਵਾਵਾਂ

ਕਾਵਾਂ ਕਾਵਾਂ ਕਾਵਾਂ
ਕਾਵਾਂ ਕਾਵਾਂ ਕਾਵਾਂ

ਹੋ ਸਾਡਾ ਨੀਰ ਅਚੰਚਲ ਪਰਾਇਆਂ ਕੀ
ਖੁਸ਼ੀਆਂ ਹੱਸਦੀਆਂ
ਨੱਚਦੀਆਂ ਪਰਾਇਆਂ ਕੀ
ਕਾਲੀਆਂ ਰਾਤਾਂ ਲੱਗਣ ਪਰਾਇਆਂ ਕੀ

ਹੋ ਗਾਵੋ ਢੋਲੀਆਂ (ਗਾਵੋ ਢੋਲੀਆਂ)
ਹੋ ਗਾਵੋ ਢੋਲੀਆਂ ਹੋ ਨਿੱਜਾਂ ਬੋਲੀਆਂ

ਕਾਵਾਂ ਕਾਵਾਂ ਕਾਵਾਂ
ਕੇ ਅੱਜ ਮੇਰਾ ਜੀਅ ਕਰਦਾ
ਮੈਂ ਉੱਡ ਜਾ ਨਾਲ਼ ਹਵਾਵਾਂ
ਕੇ ਮੇਰੀ ਕਿਸਮਤ ਨੇ
ਕਰ ਦਿੱਤੀਆਂ ਠੰਡੀਆਂ ਛਾਵਾਂ
ਕੇ ਅੱਜ ਮੇਰਾ ਜੀਅ ਕਰਦਾ
ਮੈਂ ਉੱਡ ਜਾ, ਆ ਆ

ਸਾ ਸਾ ਸਾ ਨੀ ਸੇ ਸੇ ਮਾ ਪਾ ਮਾ ਨੀ ਸੇ ਸੇ ਨੀ ਸੇ ਸੇ, ਆ ਆ ਆ

WRITERS

MYCHAEL DANNA, SUKHWINDER SINGH

PUBLISHERS

Lyrics © Universal Music Publishing Group

Share icon and text

Share


See A Problem With Something?

Lyrics

Other

From This Artist