ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਦੇਵਾਂ ਵਾਸਤਾ ਓ ਬੀਬਾ ਸੋਹਣੇ ਰੱਬ ਦਾ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਦੇਵਾਂ ਵਾਸਤਾ ਓ ਬੀਬਾ ਸੋਹਣੇ ਰੱਬ ਦਾ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਦੇਵਾਂ ਵਾਸਤਾ ਓ ਬੀਬਾ ਸੋਹਣੇ ਰੱਬ ਦਾ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਮੇਰੇ ਹਰ ਰੰਗ ਰਾਗ ਸੁਰਾਂ ਵਿਚ
ਮੇਰੇ ਹਰ ਰੰਗ ਰਾਗ ਸੁਰਾਂ ਵਿਚ
ਲੋਕੀ ਕਿਹੰਦੇ ਨੇ ਓ ਲੋਕੀ ਕਿਹੰਦੇ ਨੇ
ਲੋਕੀ ਕਿਹੰਦੇ ਨੇ ਰਾਂਝਾ ਮੈਨੂੰ ਅੱਜ ਦਾ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਤੇਰੀ ਮਿੱਠੀਆਂ ਮਿਥੀਆਂ ਗੱਲਾਂ
ਜਿੰਦ ਜਾਂ ਤੂੰ ਮੇਰੀ ਬਣ ਜਾਵੇ
ਤੇਰੀ ਮਿੱਠੀਆਂ ਮਿਥੀਆਂ ਗੱਲਾਂ
ਜਿੰਦ ਜਾਂ ਤੂੰ ਮੇਰੀ ਬਣ ਜਾਵੇ
ਜਦ ਇਸ਼ਕ ਦੀ ਖੋਲੀ ਓਹਨੇ ਬੰਦ ਖਿਡਕੀ ਏ
ਦਿਲ ਮੇਰਾ ਦੁਆਵਾਂ ਇਹੋ ਮੰਗਦਾ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ
ਰੱਬ ਦਾ ਮੁਹੱਲੇ ਵਿਚੋਂ ਕੂਚ ਨਾ ਕਰੀਂ
ਤੈਨੂੰ ਤੱਕਿਆਂ ਬਿਨਾ ਨੀ ਦਿਲ ਰੱਜਦਾ