ਸਿਰ ਤੇ ਚੜਾਇਆ ਜਿਵੇ ਮਾਡੀ ਸਰਕਾਰ
ਪਰ ਕਰਦੇ ਆ ਪ੍ਯਾਰ ਫਾਇਦਾ ਕਿ ਲਕੋਣ ਤੋਂ
ਕਿਹ ਵੀ ਨੀ ਸਕਦਾ ਦਿਲਹਾ ਇਕੋ ਗਲ ਦਾ ਗਿਲਹਾ
ਮੈਂ ਡਰਾ ਤੇਰੀ ਯਾਰੀ ਖੋਣ ਤੋਂ
ਇੰਝ ਲੰਗੇ ਖੋਰੇ ਕਿੰਨੇ ਹੋ ਗਯਾ ਨੇ ਸਾਲ
ਭਾਵੇ ਟਪੇਆ ਆ ਵੀਕ ਇਕ ਹੋਰ ਨੀ
ਇਕ ਵਾਰੀ ਆਕੇ ਸਿੰਨਾ ਚਿਰ ਕੇ ਵਖਾ ਡੇਯਾ
ਤੂ ਮੇਰੇ ਜਜ਼ਬਾਤਾ ਉੱਤੇ ਕਰਦੀ ਨਾ ਗੌਰ ਨੀ
ਅੱਜ ਤਕ ਉਚੀ ਨੀਵੀ ਕਿਸੇ ਦੀ ਨਾ ਸੁਣੀ
ਕੱਲਾ ਤੇਰੇ ਅੱਗੇ ਚਲਦਾ ਨਾ ਜ਼ੋਰ ਨੀ
ਨੈਨਾ ਦੇ ਨੇਡੇ ਵੇ ਦਿਲ ਦੇ ਬਨੇਰੇ ਤੇ
ਰਾਹੋ ਮੇ ਬਾਹੋ ਮੇ ਬਚਕੇ ਨਿਗਹਿਓ ਸੇ
ਛਡ ਦੋ ਗੁਰੂਰ ਤੁਸੀ ਹੁਣ ਤਾਂ ਹਜ਼ੂਰ
ਡਰ ਲਗਦਾ ਏ ਥੋਡੇ ਕੋਲੋ ਦੂਰ ਹੋਣ ਤੋਂ
ਕਿਹ ਵੀ ਨੀ ਸਕਦਾ ਦਿਲਾ ਇਕੋ ਗਲ ਦਾ ਗਿਲਾਹ
ਮੈਂ ਡਰਾ ਤੇਰੀ ਯਾਰੀ ਖੋਣ ਤੋਂ
ਸ਼ਾਯਦ ਮੁਕਣ ਤੇ ਔਣੀ ਨਾ ਏ ਗੱਲਾਂ ਨੇ ਜੋ
ਓਹਦੀ ਅਖਾਂ ਵਿਚ ਮੈਂ ਦੱਸ ਦਾ ਮੇਰੀ ਅਖਾਂ ਵਿਚ ਓ
ਓਹਦੀ ਅਖਾਂ ਵਿਚ ਮੈਂ ਦੱਸ ਦਾ ਮੇਰੀ ਅਖਾਂ ਵਿਚ ਓ
ਤਦਕੇ ਹੀ ਉਠਕੇ ਵੇ ਚੇਤੇ ਤੈਨੂੰ ਕਰਾ
ਨਾਲੇ ਨਾਮ ਤੇਰਾ ਲਵਾ ਯਾਰਾ ਪਿਹਲਾ ਸੋਣ ਤੋਂ
ਕਿਹ ਵੀ ਨੀ ਸਕਦੇ ਦਿਲਾ ਇਕੋ ਗਲ ਦਾ ਗਿਲਹਾ
ਮੈਂ ਡਰਾ ਤੇਰੀ ਯਾਰੀ ਖੋਣ ਤੋਂ