LyricFind Logo
LyricFind Logo
Profile image icon
Lyric cover art

Tau Bhau

Apple Music logo
Deezer logo
Spotify logo
Lyrics
ਓ ਕਿਸਮਤ ਨਖਰੇ ਕਰਦੀ ਏ ਕਰਦਾ ਨੀ ਨਖਰੇ ਜੱਟ ਕੁਡੇ
ਸੀ ਕਲ ਤੱਕ ਜੋ ਖਾਰ ਖੰਡੇ ਅੱਜ ਕੇਹਂਦੇ ਗਭਰੂ ਅੱਤ ਕੁਡੇ
Benefit ਨੀ ਦੇਖੇ ਜਿਹਨੁ ਕਹਿਤਾ ਕਹਿਤਾ ਯਾਰ ਨੀ
ਗੱਡੀ ਮੋੜੀ ਫਾਈ ਤੇ ਵਿਚ ਬੈੱਠਂਦੇ ਪੁਰਾਨੇ ਯਾਰ ਨੀ
Nature ਵੈਰੀ ਕਰ ਜਾਂਦੇ ਕਦੇ ਗੁੰਡੇ ਤੇ ਕਦੇ ਸਾਊ ਕੁਡੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ

ਕਰਦਾ ਨੀ ਗੱਲਾਂ ਕਚੀਆਂ ਰੱਖਦਾ ਏ ਗੁਣਾ ਪੱਕੀਆਂ
ਇੱਕ ਪੈਟ ਬੁੱਲ ਜੋੜਾ ਚਿਨਿਆ ਦਾ ਦੋ ਚਿੱਟੀਆਂ ਚਿੱਟੀਆਂ ਬੱਕੀਆਂ
ਅਖਾਂ ਰੱਖੀਆਂ ਲਾਲ ਲਾਲ ਤੇ ਕਾਲੀਆਂ ਕਾਲੀਆਂ ਗੱੜੀਆਂ
ਮਿੱਤਰਾਂ ਨੂ ਸ਼ੇਨਤਾਂ ਮਾਰਦੀਆਂ ਜੋ ਰੱਖਣ ਕੁਝ ਕ ਅੱਢੀਆਂ
ਮੇਰੇ ਯਾਰ ਸਾਰੇ ਹੀ ਬੰਬ ਨੇ ਕਰਦੇ ਆ ਗੱਲਾਂ ਤੱਤੀਆਂ
ਕੇਹੜਾ ਘੂਰ ਕੇ ਸਾਂਨੂੰ ਲੰਘ ਜੂ ਕਹਿੰਦੇ ਪਾੜ ਦੀਏ ਵੀਰੇ ਵੱਖੀਆਂ
ਗਰਮੀ ਗੁਰਮੀ ਚੱਕ ਦਿੱਯੇ ਬਨ ਜਾਂਦਾ ਬੰਦਾ ਸਾਊ ਕੁਡੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ

ਹੁੱਕਾ ਸ਼ੁੱਕਾ ਚਲਦਾ ਲਾਣਾ ਆਉਂਦਾ ਜਦ ਹਰਿਆਣਾ ਤੋਂ
ਸਿਸਟਮ
ਪੱਟ ਤੇ ਥਾਪੀ ਵੱਜਦੀ ਸ਼ੀਲੁ ਮੁਡ ਦਾ ਏ ਜਦ ਪਾਲੇ ਤੋਂ
ਛੇ ਛੇ ਫੱਟ ਕੇ ਛੈਲ ਗੱਬਰੂ ਜੋਰ ਪੁਰਾ ਸੇ ਗੱਟਾਂ ਮੈ
ਕਦੇ ਕਿਸੇ ਨੇ ਜਾਨ ਨਾ ਦੇਵੇ ਹਰ ਬਾਤਾਂ ਓਰ ਲਾਤਾਂ ਮੈਂ
ਜੋ ਪਾਕੇ ਐਂਟੀ ਸਾਲਾਂ ਰੱਖਾਂ ਖਾਣ ਕੀ ਹਿੰਮਤ ਕੱਚੇ ਨੇ
ਹਮ ਗਾਮਾ ਅਲੇ ਜਿੱਥ ਭੀ ਅੱਡ ਜੇ ਕਦੇ ਮੁਡ ਦੇ ਨਾ ਪਾਚੇ ਨੇ

Yeah
ਪੱਛਾਸ ਤੋਲਾ – ਪੱਛਾਸ ਤੋਲਾ ਦੇਖ ਮਾਂ

ਹੋ ਗਭਰੂ ਤੇ ਨਾਂ ਚਲਦੇ ਪਾਰਚੇ
ਮੰਨਿਆ ਨਾਰਾਂ ਦੇ ਵਿਚ ਚਰਚੇ
ਹੋ ਗਭਰੂ ਤੇ ਨਾਂ ਚਲਦੇ ਪਾਰਚੇ
ਮਨਿਯਾ ਨਾਰਾਂ ਦੇ ਵਿਚ ਚਰਚੇ
ਓ ਕੁਚ ਕੁਚ ਨਾ ਹੁੰਦੀ ਸਾਥੋਂ ਖੁਲੇ ਦਿਲ ਤੇ ਖੁਲੇ ਖਰਚੇ
ਟੋਹਰ ਏ ਗਗੂ ਗਿੱਲ ਨਾਲ ਦੀ
ਕੁਡੀ ਮੁੰਡੇ ਤੋ ਦਿਲ ਭਾਲ ਦੀ
ਤੋਰ ਚੜਕੇ ਛੱਡੂ ਜੇਦੀ ਗੱਲ ਤੋਰੀ ਏ ਸਾਤ ਸਾਲ ਦੀ
ਗੱਲ ਕਲੀ ਕਲੀ ਸੁਣਨ ਵਾਲੀ ਜੋ ਬੇਗੁ ਵਾਲਾ ਗਾਊ ਕੁਡੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ
ਹਰਿਆਣੇ ਵਾਲੇ ਤਾਉ ਤੇ ਮਾਝੇ ਵਾਲੇ ਕਹਿੰਦੇ ਭਾਉ ਕੁੜੇ

WRITERS

Nadha Virender

PUBLISHERS

Lyrics © IPRS

Share icon and text

Share


See A Problem With Something?

Lyrics

Other